18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੀ.ਯੂ. : ਵਿਦਿਆਰਥੀ ਚੋਣਾਂ 'ਚ ਗੌਰਵ ਵੀਰ ਸੋਹਲ ਚੱਲ ਰਹੇ ਅੱਗੇ

ਚੰਡੀਗੜ੍ਹ, 3 ਸਤੰਬਰ (ਸੰਦੀਪ)-ਸੈਕਟਰੀ ਚੋਣ ਵਿਚ ਅਭਿਸ਼ੇਕ ਦਗਰ 527 ਵੋਟਾਂ, ਜਤਿਨ 80...

Ad Position 21
No active advertisement
ਅਜੀਤ ਡੈਸਕ 03-09-2025

ਚੰਡੀਗੜ੍ਹ, 3 ਸਤੰਬਰ (ਸੰਦੀਪ)-ਸੈਕਟਰੀ ਚੋਣ ਵਿਚ ਅਭਿਸ਼ੇਕ ਦਗਰ 527 ਵੋਟਾਂ, ਜਤਿਨ 80, ਕੋਮਲ ਪ੍ਰੀਤ ਕੌਰ 362, ਸਾਹਿਲ ਜਾਂਗੜਾ 75, ਵਿਸ਼ੇਸ਼ ਅਨੰਦ ਢਾਕਾ 466, ਨੋਟਾ ਨੂੰ 67 ਵੋਟਾਂ ਪਈਆਂ ਹਨ।  
ਪ੍ਰਧਾਨਗੀ ਚੋਣ ਲਈ  SF ਸੁਮਿਤ - 943, ਏ.ਬੀ.ਵੀ.ਪੀ. ਗੌਰਵ- 1209, NSUI ਪਰਬਜੋਤ, 561, ASAP ਮਨਕੀਰਤ- 393, PSU ਜੋਬਨ - 127, SOI ਸੀਰਤ- 110, ਸੋਪੂ ਅਰਦਾਸ- 132, ASF ਨਵਨੀਤ-54
ਨੋਟਾ ਨੂੰ  41 ਵੋਟਾਂ ਪਈਆਂ ਹਨ।

 

Ad Position 22
No active advertisement
ਪਿਛਲੀ ਖ਼ਬਰ ਅੰਤਰਰਾਜੀ ਵਾਹਨ ਚੋਰ ਗਰੋਹ ਬੇਨਕਾਬ, 5 ਕਾਬੂ, 18 ਗੱਡੀਆਂ ਬਰਾਮਦ ਅਗਲੀ ਖ਼ਬਰ ਰਾਵੀ ਦਰਿਆ 'ਚ ਮੁੜ ਪਾਣੀ ਦਾ ਪੱਧਰ ਵਧਣ ਕਾਰਨ ਰਮਦਾਸ ਨੇੜਲੇ ਪਿੰਡਾਂ 'ਚ ਫਿਰ ਆਇਆ ਪਾਣੀ
Ad Position 24