18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰਾਵ ਨਦੀ ਦੇ ਤੇਜ਼ ਵਹਾਅ ਕਾਰਨ ਖੁੱਡਾ ਲਾਹੌਰਾ ਤੋਂ ਨਯਾਗਾਓਂ ਜਾਣ ਵਾਲੀ ਸੜਕ ਟੁੱਟੀ, ਵਿਨੀਤ ਜੋਸ਼ੀ ਬਚਾਅ ਕਾਰਜ 'ਚ ਲੱਗੇ

ਪਟਿਆਲਾ, 3 ਸਤੰਬਰ-ਪਟਿਆਸਲਾ ਦੇ ਰਾਵ ਨਦੀ ਦੇ ਤੇਜ਼ ਵਹਾਅ ਕਾਰਨ ਖੁੱਡਾ ਲਾਹੌਰਾ ਤੋਂ ਨਯਾਗਾਓਂ ਜਾਣ ਵਾਲੀ...

Ad Position 21
No active advertisement
ਅਜੀਤ ਡੈਸਕ 03-09-2025

ਪਟਿਆਲਾ, 3 ਸਤੰਬਰ-ਪਟਿਆਸਲਾ ਦੇ ਰਾਵ ਨਦੀ ਦੇ ਤੇਜ਼ ਵਹਾਅ ਕਾਰਨ ਖੁੱਡਾ ਲਾਹੌਰਾ ਤੋਂ ਨਯਾਗਾਓਂ ਜਾਣ ਵਾਲੀ ਸੜਕ ਟੁੱਟ ਗਈ ਹੈ। ਜੇਕਰ ਪਾਣੀ ਤੁਰੰਤ ਨਾ ਰੋਕਿਆ ਗਿਆ ਤਾਂ ਨਯਾਗਾਓਂ ਦਾ ਇਕ ਵੱਡਾ ਇਲਾਕਾ ਪਾਣੀ ਵਿਚ ਡੁੱਬ ਜਾਵੇਗਾ। ਨਦੀ ਦੁਆਰਾ ਕੱਟੀ ਜਾ ਰਹੀ ਸੜਕ ਨੂੰ ਰੋਕਣ ਲਈ ਵਿਨੀਤ ਜੋਸ਼ੀ ਪਟਿਆਲਾ ਦੇ ਰਾਵ ਨਦੀ ਵਿਚ ਦਾਖਲ ਹੋਏ। ਉਨ੍ਹਾਂ ਕਿਹਾ ਕਿ ਮੈਂ ਸਵੇਰੇ 11:00 ਵਜੇ ਉਥੇ ਪਹੁੰਚਿਆ ਅਤੇ ਉਦੋਂ ਤੋਂ ਇਥੇ ਸੇਵਾ ਕਰ ਰਿਹਾ ਹਾਂ। ਵਿਨੀਤ ਜੋਸ਼ੀ ਸੀਨੀਅਰ ਭਾਜਪਾ ਨੇਤਾ ਸੇਵਾਦਾਰ ਵਿਧਾਨ ਸਭਾ ਹਲਕਾ ਖਰੜ ਹਨ। 

Ad Position 22
No active advertisement
ਪਿਛਲੀ ਖ਼ਬਰ ਯਮੁਨਾ ਦਾ ਪਾਣੀ ਵਧਣ ਕਾਰਨ ਕਈ ਗੱਡੀਆਂ ਨੂੰ ਮੋੜਿਆ ਤੇ ਰੱਦ ਕੀਤਾ ਅਗਲੀ ਖ਼ਬਰ ਰਮਨ ਅਰੋੜਾ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ
Ad Position 24