27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਝਾਰਖੰਡ : ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 10 ਲੱਖ ਰੁਪਏ ਦਾ ਇਨਾਮੀ ਮਾਓਵਾਦੀ ਢੇਰ

ਚਾਈਬਾਸਾ (ਝਾਰਖੰਡ), 7 ਸਤੰਬਰ - ਸੁਰੱਖਿਆ ਬਲਾਂ ਨੂੰ ਚਾਈਬਾਸਾ ਵਿਚ ਵੱਡੀ ਸਫਲਤਾ ਮਿਲੀ ਹੈ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਗੋਇਲਕੇਰਾ ਥਾਣਾ ਖੇਤਰ ਦੇ ਸਾਰੰਦਾ ਦੇ ਜੰਗਲਾਂ ਵਿਚ ਹੋਏ ਇਕ ਮੁਕਾਬਲੇ ਵਿਚ, ਸੁਰੱਖਿਆ ਬਲਾਂ ਨੇ 10 ਲੱਖ ਰੁਪਏ ਦਾ...

Ad Position 21
No active advertisement
ਅਜੀਤ ਡੈਸਕ 07-09-2025

ਚਾਈਬਾਸਾ (ਝਾਰਖੰਡ), 7 ਸਤੰਬਰ - ਸੁਰੱਖਿਆ ਬਲਾਂ ਨੂੰ ਚਾਈਬਾਸਾ ਵਿਚ ਵੱਡੀ ਸਫਲਤਾ ਮਿਲੀ ਹੈ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਗੋਇਲਕੇਰਾ ਥਾਣਾ ਖੇਤਰ ਦੇ ਸਾਰੰਦਾ ਦੇ ਜੰਗਲਾਂ ਵਿਚ ਹੋਏ ਇਕ ਮੁਕਾਬਲੇ ਵਿਚ, ਸੁਰੱਖਿਆ ਬਲਾਂ ਨੇ 10 ਲੱਖ ਰੁਪਏ ਦਾ ਇਨਾਮੀ ਮਾਓਵਾਦੀ ਅਮਿਤ ਹਸਦਾ ਉਰਫ ਆਪਟਨ ਨੂੰ ਮਾਰ ਦਿੱਤਾ। ਪੁਲਿਸ ਸੁਪਰਡੈਂਟ ਪਾਰਸ ਰਾਣਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਝਾਰਖੰਡ ਪੁਲਿਸ ਅਤੇ ਆਈਜੀ ਆਪ੍ਰੇਨਜ਼ ਦੇ ਬੁਲਾਰੇ ਮਾਈਕਲਰਾਜ ਐਸ ਨੇ ਕਿਹਾ ਕਿ ਮੌਕੇ ਤੋਂ ਇਕ ਐਸਐਲਆਰ ਰਾਈਫਲ, ਵਿਸਫੋਟਕ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਮੁਕਾਬਲੇ ਤੋਂ ਬਾਅਦ, ਸੁਰੱਖਿਆ ਕਰਮਚਾਰੀਆਂ ਨੇ ਜੰਗਲ ਵਿਚ ਹੋਰ ਮਾਓਵਾਦੀਆਂ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਇਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵਲੋਂ ਘੱਗਰ ਦਰਿਆ ਦਾ ਬੰਨ੍ਹ ਮਜਬੂਤ ਕਰਨ ਲਈ ਕਿਸਾਨਾਂ ਨੂੰ 50 ਹਜਾਰ ਲੀਟਰ ਡੀਜ਼ਲ ਦੇਣ ਦਾ... ਅਗਲੀ ਖ਼ਬਰ ਉਪ-ਰਾਸ਼ਟਰਪਤੀ ਚੋਣ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ ਇਕ ਮੌਕ ਡ੍ਰਿਲ
Ad Position 24