ਜਲੰਧਰ , 7 ਸਤੰਬਰ - ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੀ ਤਬੀਅਤ ਖਰਾਬ ਹੋ ਗਈ , ਉਨ੍ਹਾਂ ਨੂੰ ਸ਼ਾਮ ਤੋਂ ਹੀ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਰਮਨ ਅਰੋੜਾ ਟੈਸਟ ਲਈ ਅੰਮ੍ਰਿਤਸਰ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਲਈ ਪੁਲਿਸ ਦੇ ਵਲੋਂ ਸਿਵਲ ਹਸਪਤਾਲ ਦੇ ਗੇਟ ਵੀ ਬੰਦ ਕਰਵਾਏ ਗਏ ਹਨ।
ਤਾਜ਼ਾ ਖ਼ਬਰਾਂ
Free
ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੀ ਤਬੀਅਤ ਹੋਈ ਖਰਾਬ
ਜਲੰਧਰ , 7 ਸਤੰਬਰ - ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੀ ਤਬੀਅਤ ਖਰਾਬ ਹੋ ਗਈ , ਉਨ੍ਹਾਂ ਨੂੰ ਸ਼ਾਮ ਤੋਂ ਹੀ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਰਮਨ ਅਰੋੜਾ ...
ਅਜੀਤ ਡੈਸਕ
07-09-2025