29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2025

ਉੱਤਰਾਖ਼ੰਡ: ਸੜਕ ’ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ, 2 ਦੀ ਮੌਤ

ਦੇਹਰਾਦੂਨ, 10 ਸਤੰਬਰ- ਘਣਸਾਲੀ ਦੇ ਘੁੱਟੂ ਤੋਂ ਦੇਹਰਾਦੂਨ ਜਾ ਰਹੀ ਵਿਸ਼ਵਨਾਥ ਸੇਵਾ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰਿਸ਼ੀਕੇਸ਼-ਚੰਬਾ-....

Ad Position 21
No active advertisement
ਅਜੀਤ ਡੈਸਕ 10-09-2025

ਦੇਹਰਾਦੂਨ, 10 ਸਤੰਬਰ- ਘਣਸਾਲੀ ਦੇ ਘੁੱਟੂ ਤੋਂ ਦੇਹਰਾਦੂਨ ਜਾ ਰਹੀ ਵਿਸ਼ਵਨਾਥ ਸੇਵਾ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰਿਸ਼ੀਕੇਸ਼-ਚੰਬਾ-ਗੰਗੋਤਰੀ ਹਾਈਵੇਅ ਦੇ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਯਾਤਰੀਆਂ ਨਾਲ ਭਰੀ ਬੱਸ ਸੜਕ ’ਤੇ ਪਲਟ ਗਈ ਤੇ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਸ ਹਾਦਸਾ ਨਾਗਨੀ ਅਤੇ ਅਮਸੇਰਾ ਦੇ ਵਿਚਕਾਰ ਵਾਪਰਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਬ੍ਰਿਜੇਸ਼ ਭੱਟ ਨੇ ਦੱਸਿਆ ਕਿ ਬੱਸ ਹਾਦਸੇ 13 ਲੋਕ ਜ਼ਖਮੀ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਗਿ੍ਫ਼ਤਾਰ ਅਗਲੀ ਖ਼ਬਰ ਮੋਦੀ ਨੇ ਮਹਿਜ਼ 1600 ਕਰੋੜ ਦੇਕੇ ਪੰਜਾਬ ਨਾਲ ਕੀਤਾ ਭੱਦਾ ਮਜ਼ਾਕ - ਅਮਨ ਅਰੋੜਾ
Ad Position 24