29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2025

ਨਸ਼ੀਲੀ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ

ਲੋਹੀਆਂ ਖਾਸ, 10 ਸਤੰਬਰ (ਕੁਲਦੀਪ ਸਿੰਘ ਖਾਲਸਾ)-ਲੋਹੀਆਂ ਵਿਚ ਪੈਂਦੇ ਮੁਹੱਲਾ ਡੂਮਾਣਾ ਜਿਥੇ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼...

Ad Position 21
No active advertisement
ਅਜੀਤ ਡੈਸਕ 10-09-2025

ਲੋਹੀਆਂ ਖਾਸ, 10 ਸਤੰਬਰ (ਕੁਲਦੀਪ ਸਿੰਘ ਖਾਲਸਾ)-ਲੋਹੀਆਂ ਵਿਚ ਪੈਂਦੇ ਮੁਹੱਲਾ ਡੂਮਾਣਾ ਜਿਥੇ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਤਰੀਕੇ ਨਾਲ ਘਰਾਂ ਵਿਚ ਨਸ਼ੀਲੀ ਸ਼ਰਾਬ ਕੱਢਣ ਦਾ ਸਿਲਸਿਲਾ ਜਾਰੀ ਹੈ। ਇਸ ਸ਼ਰਾਬ ਨੂੰ ਪੀਣ ਨਾਲ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ। ਅੱਜ ਫਿਰ ਇਕ ਦੇਵੀ ਦਿਆਲ ਪੁੱਤਰ ਵਿਜੇ ਵਾਸੀ ਲੋਹੀਆਂ ਵਾਰਡ ਨੰਬਰ 7 ਦੀ ਲਾਸ਼ ਡੁਮਾਣਾ ਨੇੜੇ ਫਾਟਕ ਕੋਲ ਪੈਂਦੇ ਖੇਤਾਂ ਵਿਚੋਂ ਮਿਲੀ। ਜਾਣਕਾਰੀ ਮੁਤਾਬਕ ਇਹ ਵਿਅਕਤੀ ਰੋਜ਼ਾਨਾ ਡੁਮਾਣਾ ਪਿੰਡ ਵਿਖੇ ਨਸ਼ੇ ਦੀ ਪੂਰਤੀ ਲਈ ਆਉਂਦਾ ਸੀ। ਇਸ ਮੌਕੇ ਪਹੁੰਚੇ ਆਰ.ਪੀ.ਐਫ. ਦੇ ਏ.ਐਸ.ਆਈ. ਸੋਹਣ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਲਾਸ਼ ਨੂੰ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਵਿਚ ਕੀਤਾ ਪੇਸ਼ ਅਗਲੀ ਖ਼ਬਰ 11 ਸਤੰਬਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ
Ad Position 24