ਦੁਬਈ, 15 ਸਤੰਬਰ- ਭਾਰਤੀ ਕ੍ਰਿਕਟ ਟੀਮ ਟੀ-20 ਦੇ ਉਪ-ਕਪਤਾਨ ਸ਼ੁਭਮਨ ਗਿੱਲ ਨੇ ਪਾਕਿਸਤਾਨ ’ਤੇ ਹੋਈ ਜਿੱਤ ਸੰਬੰਧੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪਹਿਲਗਾਮ ਦੇ ਪੀੜਤਾਂ ਅਤੇ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ ਸਮਰਪਿਤ ਹੈ, ਜੋ ਸਾਡੀ ਰੱਖਿਆ ਕਰਦੇ ਹਨ। ਭਾਰਤ ਦੀ ਭਾਵਨਾ ਮੈਦਾਨ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਰਹਿੰਦੀ ਹੈ। ਜੈ ਹਿੰਦ।
ਤਾਜ਼ਾ ਖ਼ਬਰਾਂ
Free
ਸ਼ੁਭਮਨ ਗਿੱਲ ਨੇ ਜਿੱਤ ਪਹਿਲਗਾਮ ਪੀੜਤਾਂ ਤੇ ਫ਼ੌਜ ਨੂੰ ਕੀਤੀ ਸਮਰਪਿਤ
ਦੁਬਈ, 15 ਸਤੰਬਰ- ਭਾਰਤੀ ਕ੍ਰਿਕਟ ਟੀਮ ਟੀ-20 ਦੇ ਉਪ-ਕਪਤਾਨ ਸ਼ੁਭਮਨ ਗਿੱਲ ਨੇ ਪਾਕਿਸਤਾਨ ’ਤੇ ਹੋਈ ਜਿੱਤ ਸੰਬੰਧੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪਹਿਲਗਾਮ ਦੇ.....
ਅਜੀਤ ਡੈਸਕ
15-09-2025