17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਵਿਸ਼ਵ ਪੱਧਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਨੂੰ ਦਿੱਤਾ ਗਿਆ ਮਹੱਤਵ- ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 18 ਸਤੰਬਰ- ਸਾਰੇ ਮਹਾਂਦੀਪਾਂ ਦੇ 70 ਤੋਂ ਵੱਧ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰ ਦਿੱਲੀ ਦੇ ਪੀ.ਬੀ.ਜੀ. ਗਰਾਊਂਡ ਵਿਖੇ ਪਹੁੰਚੇ। ਇਸ ਮੌਕੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ....

Ad Position 21
No active advertisement
ਅਜੀਤ ਡੈਸਕ 18-09-2025

ਨਵੀਂ ਦਿੱਲੀ, 18 ਸਤੰਬਰ- ਸਾਰੇ ਮਹਾਂਦੀਪਾਂ ਦੇ 70 ਤੋਂ ਵੱਧ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰ ਦਿੱਲੀ ਦੇ ਪੀ.ਬੀ.ਜੀ. ਗਰਾਊਂਡ ਵਿਖੇ ਪਹੁੰਚੇ। ਇਸ ਮੌਕੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 72 ਦੇਸ਼ਾਂ ਦੇ ਲੋਕ ਇਥੇ ਇਕੱਠੇ ਹੋਏ ਹਨ। ਇਹ ਸਾਨੂੰ ਕੁਝ ਗੱਲਾਂ ਦਰਸਾਉਂਦਾ ਹੈ। ਪਹਿਲਾ ਦੁਨੀਆ ਪ੍ਰਤੀ ਭਾਰਤ ਦੀ ਅਪੀਲ ਦੀ ਮਹੱਤਤਾ, ਦੂਜਾ ਵਿਸ਼ਵ ਪੱਧਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਨੂੰ ਦਿੱਤਾ ਗਿਆ ਮਹੱਤਵ ਅਤੇ ਤੀਜਾ ਕਿ ਦੁਨੀਆ ਨੇ ਵਾਤਾਵਰਣ ਲਈ ਉਨ੍ਹਾਂ ਦੇ ਯਤਨਾਂ ਵਿਚ ਉਨ੍ਹਾਂ ਨਾਲ ਜੁੜਨਾ ਸਹੀ ਮੰਨਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਦਾ ਧੰਨਵਾਦ ਕਰਦਾ ਹਾਂ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ਕਾਰਨ ਵੱਖ ਵੱਖ ਥਾਂਵਾਂ ’ਤੇ ਪ੍ਰਦਰਸ਼ਨ ਅਗਲੀ ਖ਼ਬਰ ਸਾਰੀ ਪ੍ਰਕਿਰਿਆ ਨੂੰ ਹਾਈਜੈੱਕ ਕਰ ਵੋਟ ਕੀਤੇ ਜਾ ਰਹੇ ਡਿਲੀਟ- ਰਾਹੁਲ ਗਾਂਧੀ
Ad Position 24