ਹਿਮਾਚਲ, 24 ਸਤੰਬਰ-ਬੰਗਾਨਾ ਸਬ-ਡਵੀਜ਼ਨ ਦੇ ਵੈਰਿਆਂ ਵਿਚ ਇਕ ਨੌਜਵਾਨ ਲੜਕੀ ਦੀ ਅੱਧ ਸੜੀ ਲਾਸ਼ ਮਿਲੀ ਹੈ। ਇਹ ਮਾਮਲਾ ਪ੍ਰੇਮ ਵਿਆਹ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਤੇ ਕੁਝ ਦਿਨਾਂ ਬਾਅਦ ਲੜਕੀ ਦੀ ਡੋਲੀ ਉਠਣੀ ਸੀ।
ਤਾਜ਼ਾ ਖ਼ਬਰਾਂ
Free
ਬੰਗਾਨਾ ਦੇ ਵੈਰਿਆਂ 'ਚ ਇਕ ਲੜਕੀ ਦੀ ਅੱਧ ਸੜੀ ਲਾਸ਼ ਮਿਲੀ
ਹਿਮਾਚਲ, 24 ਸਤੰਬਰ-ਬੰਗਾਨਾ ਸਬ-ਡਵੀਜ਼ਨ ਦੇ ਵੈਰਿਆਂ ਵਿਚ ਇਕ ਨੌਜਵਾਨ ਔਰਤ ਦੀ ਅੱਧ ਸੜੀ ਲਾਸ਼...
ਅਜੀਤ ਡੈਸਕ
24-09-2025