12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2025

ਅਯੁੱਧਿਆ 'ਚ ਭਿਆਨਕ ਧਮਾਕੇ 'ਚ ਮਕਾਨ ਹੋਇਆ ਢਹਿ-ਢੇਰੀ, 5 ਲੋਕਾਂ ਦੀ ਮੌਤ

ਅਯੁੱਧਿਆ , 9 ਅਕਤੂਬਰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਨਗਰ ਕੌਂਸਲ ਭਦਰਸਾ ਭਰਤਕੁੰਡ ਦੇ ਮਹਾਰਾਣਾ ਪ੍ਰਤਾਪ ਵਾਰਡ ਦੇ ਪਗਲਭਾਰੀ ਪਿੰਡ ਵਿਚ ਇਕ ਘਰ ਜ਼ੋਰਦਾਰ ਧਮਾਕੇ ਨਾਲ ਢਹਿ ਗਿਆ। ਜਿਸ ਨਾਲ 2 ਬੱਚਿਆਂ ਸਮੇਤ ...

Ad Position 21
No active advertisement
ਅਜੀਤ ਡੈਸਕ 09-10-2025

ਅਯੁੱਧਿਆ , 9 ਅਕਤੂਬਰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਨਗਰ ਕੌਂਸਲ ਭਦਰਸਾ ਭਰਤਕੁੰਡ ਦੇ ਮਹਾਰਾਣਾ ਪ੍ਰਤਾਪ ਵਾਰਡ ਦੇ ਪਗਲਭਾਰੀ ਪਿੰਡ ਵਿਚ ਇਕ ਘਰ ਜ਼ੋਰਦਾਰ ਧਮਾਕੇ ਨਾਲ ਢਹਿ ਗਿਆ। ਜਿਸ ਨਾਲ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਧਮਾਕੇ ਤੋਂ ਬਾਅਦ ਸਾਰੇ ਮਲਬੇ ਹੇਠ ਦੱਬ ਗਏ। ਇਸ ਤੋਂ ਪਹਿਲਾਂ, ਪਿਛਲੇ ਸਾਲ 13 ਅਪ੍ਰੈਲ ਨੂੰ, ਮ੍ਰਿਤਕ ਰਾਮਕੁਮਾਰ ਗੁਪਤਾ ਦੇ ਆਟਾ ਚੱਕੀ ਵਾਲੇ ਘਰ ਵਿੱਚ ਧਮਾਕਾ ਹੋਇਆ ਸੀ।

Ad Position 22
No active advertisement
ਪਿਛਲੀ ਖ਼ਬਰ ਸਾਡੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਸੀ ਵਰਿੰਦਰ ਘੁੰਮਣ-ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਦਿਹਾਂਤ 'ਤੇ ਮਨਕੀਰਤ ਔਲਖ ਨੇ ਪ੍ਰਗਟਾਇਆ ਦੁੱਖ
Ad Position 24