12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2025

ਦੂਜਾ ਟੈਸਟ : ਭਾਰਤ ਦਾ ਸਕੋਰ ਵੈਸਟਇੰਡੀਜ਼ ਖਿਲਾਫ 200/1

ਨਵੀਂ ਦਿੱਲੀ, 10 ਅਕਤੂਬਰ-ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਤੋਂ ਦੂਜਾ ਟੈਸਟ ਸ਼ੁਰੂ ਹੈ। ਅੱਜ ਦੂਜੇ ਟੈਸਟ...

Ad Position 21
No active advertisement
ਅਜੀਤ ਡੈਸਕ 10-10-2025

ਨਵੀਂ ਦਿੱਲੀ, 10 ਅਕਤੂਬਰ-ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਤੋਂ ਦੂਜਾ ਟੈਸਟ ਸ਼ੁਰੂ ਹੈ। ਅੱਜ ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਇਹ ਮੈਚ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਦਾ ਸਕੋਰ 52 ਓਵਰਾਂ ਤੋਂ ਬਾਅਦ 200 ਦੌੜਾਂ 1 ਵਿਕਟ ਦੇ ਨੁਕਸਾਨ ਉਤੇ ਹੈ। ਪਹਿਲੀ ਪਾਰੀ ਭਾਰਤ ਦੀ ਚੱਲ ਰਹੀ ਹੈ ਤੇ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਅੱਜ ਜੈਸਵਾਲ ਨੇ ਬਣਾਈਆਂ ਹਨ ਤੇ ਸੈਂਕੜਾ ਵੀ ਪੂਰਾ ਕੀਤਾ ਹੈ ਤੇ ਸਾਈ ਸੁਧਰਸਨ ਨੇ ਵੀ ਅਰਧ ਸੈਂਕੜਾ ਜੜ ਦਿੱਤਾ ਹੈ। ਇਹ ਦੋਵੇਂ ਅਜੇਤੂ ਹਨ ਤੇ ਕਰੀਜ਼ ਉਤੇ ਟਿਕੇ ਹੋਏ ਹਨ ਤੇ ਭਾਰਤ ਨੂੰ ਇਕ ਮਜ਼ਬੂਤ ਸਥਿਤੀ ਵੱਲ ਲਿਜਾ ਰਹੇ ਹਨ। 

 

 

Ad Position 22
No active advertisement
ਪਿਛਲੀ ਖ਼ਬਰ ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਯਸ਼ਸਵੀ ਜੈਸਵਾਲ ਨੇ ਬਣਾਇਆ ਸ਼ਾਨਦਾਰ ਸੈਂਕੜਾ ਅਗਲੀ ਖ਼ਬਰ ਪਿੰਡ ਭੈਣੀ ਰਾਜਪੂਤਾਂ ਨੇੜੇ 3 ਕਿਲੋ ਆਈਸ ਬਰਾਮਦ
Ad Position 24