13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2025

ਪੱਛਮੀ ਬੰਗਾਲ ਦੇ ਬਰਧਮਾਨ ਰੇਲਵੇ ਸਟੇਸ਼ਨ 'ਤੇ ਭਾਜੜ 'ਚ 10 ਤੋਂ ਵੱਧ ਯਾਤਰੀ ਜ਼ਖ਼ਮੀ

ਕੋਲਕਾਤਾ , 12 ਅਕਤੂਬਰ-ਪੱਛਮੀ ਬੰਗਾਲ ਦੇ ਬਰਧਮਾਨ ਰੇਲਵੇ ਸਟੇਸ਼ਨ 'ਤੇ ਇੱਕ ਵੱਡਾ ਹਾਦਸਾ ਵਾਪਰਿਆ। ਪਲੇਟਫਾਰਮ 'ਤੇ ਅਚਾਨਕ ਭਾਜੜ ਮਚਣ ਕਾਰਨ ਦਸ ਤੋਂ ਬਾਰਾਂ ਯਾਤਰੀ ਜ਼ਖ਼ਮੀ ਹੋ ਗਏ, ਜਿਸ ਕਾਰਨ ਸਟੇਸ਼ਨ ...

Ad Position 21
No active advertisement
ਅਜੀਤ ਡੈਸਕ 12-10-2025

ਕੋਲਕਾਤਾ , 12 ਅਕਤੂਬਰ-ਪੱਛਮੀ ਬੰਗਾਲ ਦੇ ਬਰਧਮਾਨ ਰੇਲਵੇ ਸਟੇਸ਼ਨ 'ਤੇ ਇੱਕ ਵੱਡਾ ਹਾਦਸਾ ਵਾਪਰਿਆ। ਪਲੇਟਫਾਰਮ 'ਤੇ ਅਚਾਨਕ ਭਾਜੜ ਮਚਣ ਕਾਰਨ ਦਸ ਤੋਂ ਬਾਰਾਂ ਯਾਤਰੀ ਜ਼ਖ਼ਮੀ ਹੋ ਗਏ, ਜਿਸ ਕਾਰਨ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ। ਸਾਰੇ ਜ਼ਖ਼ਮੀਆਂ ਨੂੰ ਬਰਧਮਾਨ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


ਪਲੇਟਫਾਰਮ 'ਤੇ ਭੀੜ ਇੰਨੀ ਵੱਧ ਗਈ ਕਿ ਪਲੇਟਫਾਰਮ 4 ਅਤੇ 5 ਨੂੰ ਜੋੜਨ ਵਾਲੀਆਂ ਪੌੜੀਆਂ 'ਤੇ ਵੱਡੀ ਭੀੜ ਇਕੱਠੀ ਹੋ ਗਈ। ਭੀੜ ਨੇ ਭਾਜੜ ਵਰਗੀ ਸਥਿਤੀ ਪੈਦਾ ਕਰ ਦਿੱਤੀ, ਜਿਸ ਨਾਲ ਘੱਟੋ-ਘੱਟ 10 ਤੋਂ 12 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਬਰਧਮਾਨ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਬਿਹਾਰ ਚੋਣਾਂ 2025: ਕੱਲ੍ਹ ਨੂੰ ਜਾਰੀ ਹੋਵੇਗੀ ਐਨ.ਡੀ.ਏ. ਉਮੀਦਵਾਰਾਂ ਦੀ ਪਹਿਲੀ ਸੂਚੀ ਅਗਲੀ ਖ਼ਬਰ ਤੇਲੰਗਾਨਾ: ਚੋਣ ਕਮਿਸ਼ਨ ਨੇ ਜੁਬਲੀ ਹਿਲਜ਼ ਵਿਧਾਨ ਸਭਾ ਉਪ-ਚੋਣ ਲਈ ਨਾਮਜ਼ਦਗੀ ਸ਼ਡਿਊਲ ਦਾ ਕੀਤਾ ਐਲਾਨ
Ad Position 24