16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਗੋਲਡਨ ਗੇਟ ਅੰਮ੍ਰਿਤਸਰ ਵਿਖੇ ਪੁਲਿਸ ਨੇ ਪੱਤਰਕਾਰਾਂ ਨਾਲ ਕੀਤੀ ਧੱਕੇਸ਼ਾਹੀ

ਅਟਾਰੀ, ਅੰਮ੍ਰਿਤਸਰ 23 ਅਕਤੂਬਰ (ਰਾਜਿੰਦਰ ਸਿੰਘ ਰੂਬੀ)-ਅੰਮ੍ਰਿਤਸਰ ਅੰਦਰ ਜਲੰਧਰ ਵਾਲੇ ਪਾਸਿਓਂ ਦਾਖਲ ਹੋਣ ’ਤੇ ਬਣਾਏ ਗਏ ਗੋਲਡਨ ਗੇਟ ’ਤੇ ਅੱਜ ਸਵੇਰ ਤੋਂ ਪਨਸਪ ਬੱਸਾਂ ਦੇ ਡਰਾਈਵਰਾਂ...

Ad Position 21
No active advertisement
ਅਜੀਤ ਡੈਸਕ 23-10-2025

ਅਟਾਰੀ, ਅੰਮ੍ਰਿਤਸਰ 23 ਅਕਤੂਬਰ (ਰਾਜਿੰਦਰ ਸਿੰਘ ਰੂਬੀ)-ਅੰਮ੍ਰਿਤਸਰ ਅੰਦਰ ਜਲੰਧਰ ਵਾਲੇ ਪਾਸਿਓਂ ਦਾਖਲ ਹੋਣ ’ਤੇ ਬਣਾਏ ਗਏ ਗੋਲਡਨ ਗੇਟ ’ਤੇ ਅੱਜ ਸਵੇਰ ਤੋਂ ਪਨਸਪ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਦੋਵੇਂ ਪਾਸਿਓਂ ਜਾਮ ਕੀਤੀਆਂ ਸੜਕਾਂ ਮੌਕੇ ਸਥਾਨਕ ਤੇ ਦੂਰ ਦੁਰਾਡੇ ਤੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਈਆਂ ਜਾਂ ਵਾਪਸ ਜਾਣ ਵਾਲੀਆਂ ਸੰਗਤਾਂ ਨੂੰ ਹੋ ਰਹੀ ਵੱਡੀਆਂ ਮੁਸ਼ਕਿਲਾਂ ਦੀ ਕਵਰੇਜ ਕਰਨ ਵਾਸਤੇ ਪੁੱਜੇ ਅੰਮ੍ਰਿਤਸਰ ਸ਼ਹਿਰ ਦੇ ਪੱਤਰਕਾਰਾਂ ਨਾਲ ਅੰਮ੍ਰਿਤਸਰ ਦੇ ਹੀ ਕੁਝ ਪੁਲਿਸ ਅਧਿਕਾਰੀਆਂ ਵਲੋਂ, ਜਿਨ੍ਹਾਂ ਦੇ ਉਕਤ ਪੱਤਰਕਾਰਾਂ ਵਲੋਂ ਨਾਮ ਵੀ ਪੇਸ਼ ਕੀਤੇ ਗਏ ਹਨ, ਉਹਨਾਂ ਨਾਲ ਕਵਰੇਜ ਦੌਰਾਨ ਧੱਕੇ ਮਾਰਨ ਤੇ ਗਲਤ ਸ਼ਬਦ ਬੋਲਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਅੰਮ੍ਰਿਤਸਰ ਪ੍ਰੈਸ ਕਲੱਬ ਸਮੇਤ ਸਾਰੇ ਪ੍ਰੈਸ ਕਰਮੀਆਂ ਵਿਚ ਭਾਰੀ ਰੋਸ ਅੰਮ੍ਰਿਤਸਰ ਪੁਲਿਸ ਦੇ ਖ਼ਿਲਾਫ਼ ਪਾਇਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਬਿਹਾਰ ਚੋਣਾਂ:ਤੇਜਸਵੀ ਯਾਦਵ ਹੋਣਗੇ ਮਹਾਂਗਠਜੋੜ ਵਲੋਂ ਮੁੱਖ ਮੰਤਰੀ ਦਾ ਚਿਹਰਾ ਅਗਲੀ ਖ਼ਬਰ ਭਾਰਤ ਬਨਾਮ ਆਸਟ੍ਰੇਲੀਆ: ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 265 ਦੌੜਾਂ ਦਾ ਟੀਚਾ
Ad Position 24