16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੂਜਾ ਇਕ ਦਿਨਾ ਮੈਚ : ਆਸਟ੍ਰੇਲੀਆ ਦਾ ਸਕੋਰ ਭਾਰਤ ਖਿਲਾਫ 44 ਓਵਰਾਂ ਬਾਅਦ 252/6

ਐਡੀਲੇਡ, 23 ਅਕਤੂਬਰ-ਦੂਜੇ ਇਕ ਦਿਨਾ ਮੈਚ ਵਿਚ ਆਸਟ੍ਰੇਲੀਆ ਦਾ ਸਕੋਰ ਭਾਰਤ ਖਿਲਾਫ...

Ad Position 21
No active advertisement
ਅਜੀਤ ਡੈਸਕ 23-10-2025

ਐਡੀਲੇਡ, 23 ਅਕਤੂਬਰ-ਦੂਜੇ ਇਕ ਦਿਨਾ ਮੈਚ ਵਿਚ ਆਸਟ੍ਰੇਲੀਆ ਦਾ ਸਕੋਰ ਭਾਰਤ ਖਿਲਾਫ 44 ਓਵਰਾਂ ਤੋਂ ਬਾਅਦ 252 ਦੌੜਾਂ 6 ਵਿਕਟਾਂ ਦੇ ਨੁਕਸਾਨ ਉਤੇ ਹੈ। ਆਸਟ੍ਰੇਲੀਆ ਜਿੱਤ ਦੇ ਬੇਹੱਦ ਕਰੀਬ ਹੈ। ਦੱਸ ਦਈਏ ਕਿ ਅੱਜ ਦੇ ਦੂਜੇ ਇਕ ਦਿਨਾ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 265 ਦੌੜਾਂ ਦਾ ਟੀਚਾ ਦਿੱਤਾ ਤੇ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐਸ. ਖੁਦਕੁਸ਼ੀ ਮਾਮਲਾ : ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਹੋਵੇਗੀ - ਮੰਤਰੀ ਮਨੋਹਰ ਲਾਲ ਖੱਟਰ ਅਗਲੀ ਖ਼ਬਰ ਇੰਦਰਾਪੁਰੀ ਇਲਾਕੇ ਦੇ ਇਕ ਘਰ 'ਚ ਹੋਇਆ ਧਮਾਕਾ, 10-15 ਲੋਕ ਝੁਲਸੇ
Ad Position 24