16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਅੱਜ ਹੋਵੇਗਾ ਪੀਯੂਸ਼ ਪਾਂਡੇ ਦਾ ਅੰਤਿਮ ਸੰਸਕਾਰ

ਮੁੰਬਈ, 25 ਅਕਤੂਬਰ- ਐਡ ਗੁਰੂ ਪੀਯੂਸ਼ ਪਾਂਡੇ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਪਦਮਸ੍ਰੀ ਪੀਯੂਸ਼ ਪਾਂਡੇ ਦਾ 23 ਅਕਤੂਬਰ...

Ad Position 21
No active advertisement
ਅਜੀਤ ਡੈਸਕ 25-10-2025

ਮੁੰਬਈ, 25 ਅਕਤੂਬਰ- ਐਡ ਗੁਰੂ ਪੀਯੂਸ਼ ਪਾਂਡੇ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਪਦਮਸ੍ਰੀ ਪੀਯੂਸ਼ ਪਾਂਡੇ ਦਾ 23 ਅਕਤੂਬਰ ਨੂੰ ‌ਦਿਹਾਂਤ ਹੋ ਗਿਆ ਸੀ। ਪੀਯੂਸ਼ ਹਾਲ ਹੀ ਵਿਚ ਇਕ ਕਾਨਫਰੰਸ ਲਈ ਦਿੱਲੀ ਗਏ ਸਨ, ਜਿਥੇ ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਤੇ ਇਸ ਨਾਲ ਉਨ੍ਹਾਂ ਦੀ ਹਾਲਤ ਵਿਗੜ ਗਈ।

ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਪੀਯੂਸ਼ ਦੇ ਅੰਤਿਮ ਰਸਮਾਂ ਵਿਚ ਸ਼ਿਰਕਤ ਕੀਤੀ।

ਪੀਯੂਸ਼ ਪਾਂਡੇ ਕਹਿੰਦੇ ਸਨ ਕਿ ਜ਼ਿੰਦਗੀ ਅਤੇ ਇਸ਼ਤਿਹਾਰਬਾਜ਼ੀ ਦੋਵਾਂ ਦਾ ਉਦੇਸ਼ ਜੁੜਨਾ ਹੈ, ਜਿੱਤਣਾ ਨਹੀਂ। ਉਹ ਕਹਿੰਦੇ ਸਨ ਕਿ ਕਹਾਣੀ ਉਹ ਹੁੰਦੀ ਹੈ ਜੋ ਦਿਲ ਤੋਂ ਆਉਂਦੀ ਹੈ ਤਾਂ ਹੀ ਇਹ ਮਨ ਵਿਚ ਰਹਿੰਦੀ ਹੈ, ਕੰਨਾਂ ਵਿਚ ਨਹੀਂ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਤੇ ਨਗਰ ਨਿਗਮ ਨੇ ਨਸ਼ਾ ਤਸਕਰ ਦੇ ਘਰ ਮਾਰਿਆ ਛਾਪਾ ਅਗਲੀ ਖ਼ਬਰ ਦਸੰਬਰ ’ਚ ਪੰਜਾਬ ਵਿਚ ਸ਼ੁਰੂ ਹੋਵੇਗੀ ਸੀਤ ਲਹਿਰ- ਮੌਸਮ ਵਿਭਾਗ
Ad Position 24