17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਭਾਰਤ ਬਨਾਮ ਆਸਟ੍ਰੇਲੀਆ: ਵਿਰਾਟ ਕੋਹਲੀ ਨੇ ਕੀਤਾ ਆਪਣਾ 75ਵਾਂ ਅਰਧ ਸੈਂਕੜਾ ਪੂਰਾ

ਸਿਡਨੀ, 25 ਅਕਤੂਬਰ- ਸਿਡਨੀ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਵਿਰੁੱਧ 237 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ 28 ਓਵਰਾਂ ਵਿਚ 1 ਵਿਕਟਾਂ ਦੇ ਨੁਕਸਾ ’ਤੇ 171 ਦੌੜਾਂ ਬਣਾ...

Ad Position 21
No active advertisement
ਅਜੀਤ ਡੈਸਕ 25-10-2025

ਸਿਡਨੀ, 25 ਅਕਤੂਬਰ- ਸਿਡਨੀ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਵਿਰੁੱਧ 237 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ 28 ਓਵਰਾਂ ਵਿਚ 1 ਵਿਕਟਾਂ ਦੇ ਨੁਕਸਾ ’ਤੇ 171 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕ੍ਰੀਜ਼ ’ਤੇ ਹਨ। ਰੋਹਿਤ ਸ਼ਰਮਾ ਨੇ ਆਪਣਾ 60ਵਾਂ ਵਨ ਡੇ ਅਰਧ ਸੈਂਕੜਾ ਬਣਾਇਆ ਅਤੇ ਵਿਰਾਟ ਕੋਹਲੀ ਨੇ ਆਪਣਾ 75ਵਾਂ ਅਰਧ ਸੈਂਕੜਾ ਪੂਰਾ ਕੀਤਾ।

ਕਪਤਾਨ ਸ਼ੁਭਮਨ ਗਿੱਲ 24 ਦੌੜਾਂ ਬਣਾ ਕੇ ਆਊਟ ਹੋਏ। ਉਹ ਜੋਸ਼ ਹੇਜ਼ਲਵੁੱਡ ਦੇ ਗੇਂਦ ’ਤੇ ਵਿਕਟਕੀਪਰ ਐਲੇਕਸ ਕੈਰੀ ਦੁਆਰਾ ਕੈਚ ਹੋ ਗਏ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਟਾਸ ਜਿੱਤਣ ਅਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, 46.4 ਓਵਰਾਂ ਵਿਚ 236 ਦੌੜਾਂ ’ਤੇ ਆਲ ਆਊਟ ਹੋ ਗਈ। ਇਕ ਸਮੇਂ ਉਹ 3 ਵਿਕਟਾਂ ’ਤੇ 183 ਦੌੜਾਂ ’ਤੇ ਸਨ। ਆਖਰੀ ਸੱਤ ਬੱਲੇਬਾਜ਼ 53 ਦੌੜਾਂ ਬਣਾ ਕੇ ਆਊਟ ਹੋ ਗਏ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਅਗਲੀ ਖ਼ਬਰ ਕੈਫ਼ੇ ਜਾ ਰਹੀ ਆਸਟ੍ਰੇਲੀਆਈ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਨਾਲ ਛੇੜਛਾੜ, ਦੋਸ਼ੀ ਕਾਬੂ
Ad Position 24