17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਪਰਾਲੀ ਦੀਆਂ ਗੱਠਾਂ ਲੈ ਜਾ ਰਹੀ ਟਰਾਲੀ ਨੂੰ ਲੱਗੀ ਭਿਆਨਕ ਅੱਗ

ਮਾਛੀਵਾੜਾ ਸਾਹਿਬ, 25 ਅਕਤੂਬਰ (ਮਨੋਜ ਕੁਮਾਰ)- ਮਾਛੀਵਾੜਾ ਤੋਂ ਮਹਿਜ਼ ਕੁਝ ਮਿੰਟਾਂ ਦੀ ਦੂਰੀ ’ਤੇ ਪੈਂਦੇ ਪਿੰਡ ਫਤਹਿਗੜ ਜੱਟਾਂ ਤੋਂ ਬੂਥਗੜ ਜਾਂਦੀ ਸੜਕ ’ਤੇ ਉਸ ਸਮੇਂ ਭਿਆਨਕ ਮੰਜ਼ਰ ਦੇਖਣ ਨੂੰ..

Ad Position 21
No active advertisement
ਅਜੀਤ ਡੈਸਕ 25-10-2025

ਮਾਛੀਵਾੜਾ ਸਾਹਿਬ, 25 ਅਕਤੂਬਰ (ਮਨੋਜ ਕੁਮਾਰ)- ਮਾਛੀਵਾੜਾ ਤੋਂ ਮਹਿਜ਼ ਕੁਝ ਮਿੰਟਾਂ ਦੀ ਦੂਰੀ ’ਤੇ ਪੈਂਦੇ ਪਿੰਡ ਫਤਹਿਗੜ ਜੱਟਾਂ ਤੋਂ ਬੂਥਗੜ ਜਾਂਦੀ ਸੜਕ ’ਤੇ ਉਸ ਸਮੇਂ ਭਿਆਨਕ ਮੰਜ਼ਰ ਦੇਖਣ ਨੂੰ ਮਿਲਿਆ, ਜਦੋਂ ਪਰਾਲੀ ਦੀਆਂ ਗੱਠਾਂ ਲੱਦ ਕੇ ਆਪਣੇ ਯਾਰਡ ਵਿਚ ਜਾ ਰਹੀ ਟਰਾਲੀ ਨੂੰ ਅਚਾਨਕ ਲੱਗ ਗਈ। ਮੌਕੇ ’ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦੇ ਹੋਏ ਨਾ ਸਿਰਫ਼ ਟਰਾਲੀ ਚਾਲਕ ਦੀ ਜਾਨ ਬਚਾਈ ਬਲਕਿ ਸੜਕ ਦੇ ਦੋਵੇਂ ਪਾਸੇ ਖੜੀ ਪੱਕੀ ਫ਼ਸਲ ਨੂੰ ਅੱਗ ਦੀਆਂ ਲਪਟਾਂ ਤੋਂ ਵੀ ਬਚਾਇਆ। ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਇਹ ਟਰਾਲੀ ਬਲਜੀਤ ਸਿੰਘ, ਜੋ ਕਿ ਪਰਾਲੀ ਇੱਕਠਾ ਕਰਨ ਦਾ ਵਪਾਰ ਕਰਦੇ ਹਨ, ਦੇ ਯਾਰਡ ਵਿਚ ਜਾ ਰਹੀ ਸੀ।

Ad Position 22
No active advertisement
ਪਿਛਲੀ ਖ਼ਬਰ ਤੀਜੇ ਇਕ ਦਿਨਾ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ
Ad Position 24