17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

105 ਸਾਲ ਦੀ ਉਮਰ 'ਚ ਮਾਤਾ ਗੁਰਦੇਵਾਂ ਬਾਈ ਦਾ ਦਿਹਾਂਤ

ਮੰਡੀ ਲਾਧੂਕਾ, 25 ਅਕਤੂਬਰ (ਰਾਕੇਸ਼ ਛਾਬੜਾ)-ਹਿੰਦ-ਪਾਕਿ ਸਰਹੱਦ ਉਤੇ ਵੱਸੇ ਪਿੰਡ ਗੁਲਾਬਾਂ...

Ad Position 21
No active advertisement
ਅਜੀਤ ਡੈਸਕ 25-10-2025

ਮੰਡੀ ਲਾਧੂਕਾ, 25 ਅਕਤੂਬਰ (ਰਾਕੇਸ਼ ਛਾਬੜਾ)-ਹਿੰਦ-ਪਾਕਿ ਸਰਹੱਦ ਉਤੇ ਵੱਸੇ ਪਿੰਡ ਗੁਲਾਬਾਂ ਭੈਣੀ ਵਿਚ ਵਿਚ ਇਕ ਮਾਤਾ 105 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਈ। ਉਕਤ ਪਿੰਡ ਦੀ ਬਜ਼ੁਰਗ ਮਹਿਲਾ ਮਾਤਾ ਗੁਰਦੇਵਾਂ ਬਾਈ ਪਤਨੀ ਬਿਹਾਲ ਸਿੰਘ ਜਿਸਦੀ ਉਮਰ 105 ਸਾਲ ਦੱਸੀ ਜਾ ਰਹੀ ਹੈ, ਦਾ ਅੱਜ ਦਿਹਾਂਤ ਹੋ ਗਿਆ। ਮਾਤਾ ਦੇ 6 ਪੁੱਤਰ ਹਨ ਤੇ ਭਰਿਆ ਪੂਰਾ ਪਰਿਵਾਰ ਹੈ। ਮਾਤਾ ਦੀ ਮ੍ਰਿਤਕ ਦੇਹ ਨੂੰ ਬੈਂਡ ਬਾਜਿਆਂ ਨਾਲ ਪਿੰਡ ਦੇ ਸ਼ਮਸ਼ਾਨਘਾਟ ਤਕ ਲਿਜਾਇਆ ਗਿਆ ਤੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। 

Ad Position 22
No active advertisement
ਪਿਛਲੀ ਖ਼ਬਰ ਮੁੰਬਈ-ਆਦਮਪੁਰ ਉਡਾਣ ਦਾ ਸਮਾਂ ਅੱਜ ਤੋਂ ਬਦਲਿਆ ਅਗਲੀ ਖ਼ਬਰ ਡੀ.ਸੀ. ਤੇ ਪੁਲਿਸ ਕਮਿਸ਼ਨਰ ਦੇ ਨਿਵਾਸ ਪਾਰਕ ਦਾ ਨਾਂਅ ਬਾਡੀ ਬਿਲਡਰ ਘੁੰਮਣ ਦੇ ਨਾਂਅ 'ਤੇ ਰੱਖਿਆ
Ad Position 24