17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2025

ਭਾਰਤੀ ਫ਼ੌਜ ਵਲੋਂ 79ਵੇਂ ਸ਼ੌਰਿਆ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਦਾ ਆਯੋਜਨ

ਨਵੀਂ ਦਿੱਲੀ, 26 ਅਕਤੂਬਰ - ਭਾਰਤੀ ਫ਼ੌਜ ਵਲੋਂ 79ਵੇਂ ਸ਼ੌਰਿਆ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਦਾ ਆਯੋਜਨ ਕੀਤਾ ਗਿਆ। ਇਸ ਦੌੜ ਨੂੰ ਅੱਜ ਪਹਿਲਾਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ...

Ad Position 21
No active advertisement
ਅਜੀਤ ਡੈਸਕ 26-10-2025

ਨਵੀਂ ਦਿੱਲੀ, 26 ਅਕਤੂਬਰ - ਭਾਰਤੀ ਫ਼ੌਜ ਵਲੋਂ 79ਵੇਂ ਸ਼ੌਰਿਆ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਦਾ ਆਯੋਜਨ ਕੀਤਾ ਗਿਆ। 3 ਕਿਲੋਮੀਟਰ ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਨੂੰ ਫ਼ੌਜ ਮੁਖੀ, ਜਨਰਲ ਉਪੇਂਦਰ ਦਿਵੇਦੀ, ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।10,000 ਤੋਂ ਵੱਧ ਦੌੜਾਕਾਂ, ਜਿਨ੍ਹਾਂ ਵਿਚ ਫ਼ੌਜ ਦੇ ਅਧਿਕਾਰੀ, ਸੈਨਿਕ, ਪੇਸ਼ੇਵਰ ਖਿਡਾਰੀ, ਫਿਟਨੈਸ ਪ੍ਰੇਮੀ ਅਤੇ ਨਾਗਰਿਕ ਸ਼ਾਮਿਲ ਸਨ, ਨੇ ਦੌੜ ਵਿੱਚ ਹਿੱਸਾ ਲਿਆ। ਇਸ ਮੌਕੇ ਦਿੱਲੀ ਦੇ ਲੈਫਟੀਨੈਂਟ ਜਨਰਲ ਜੇ ਕੇ ਸ਼ਰਮਾ ਨੇ ਕਿਹਾ, "... ਸ਼ੌਰਿਆ ਵੀਰ ਦੌੜ ਖ਼ਾਸ ਕਰਕੇ ਸਿਪਾਹੀ ਲਈ, ਪੁੱਤਰ ਅਤੇ ਪੋਤੇ ਦੇ ਨਾਲ ਹਿੱਸਾ ਲੈਣਾ ਇਕ ਬਹੁਤ ਵੱਡਾ ਸਨਮਾਨ ਹੈ। ਇਹ ਇਕ ਵਧੀਆ ਮੌਕਾ ਹੈ..."।

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਵਿਦੇਸ਼ ਮੰਤਰੀ ਨੇ ਮ੍ਰਿਤਕ ਗਾਜ਼ਾ ਬੰਧਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮਹਿਲਾ ਵਿਸ਼ਵ ਕੱਪ 2025 ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ
Ad Position 24