17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2025

ਅਮਰੀਕੀ ਵਿਦੇਸ਼ ਮੰਤਰੀ ਨੇ ਮ੍ਰਿਤਕ ਗਾਜ਼ਾ ਬੰਧਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ ਡੀ.ਸੀ., 26 ਅਕਤੂਬਰ - ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ 7 ਅਕਤੂਬਰ, 2023 ਨੂੰ ਹਮਾਸ ਦੁਆਰਾ ਬੰਧਕ ਬਣਾਏ ਗਏ ਦੋ ਅਮਰੀਕੀ ਨਾਗਰਿਕਾਂ, ਇਟੇ ਚੇਨ ਅਤੇ ਓਮੇਰ ਨਿਊਟਰਾ...

Ad Position 21
No active advertisement
ਅਜੀਤ ਡੈਸਕ 26-10-2025

ਵਾਸ਼ਿੰਗਟਨ ਡੀ.ਸੀ., 26 ਅਕਤੂਬਰ - ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ 7 ਅਕਤੂਬਰ, 2023 ਨੂੰ ਹਮਾਸ ਦੁਆਰਾ ਬੰਧਕ ਬਣਾਏ ਗਏ ਦੋ ਅਮਰੀਕੀ ਨਾਗਰਿਕਾਂ, ਇਟੇ ਚੇਨ ਅਤੇ ਓਮੇਰ ਨਿਊਟਰਾ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।ਸੈਕਟਰੀ ਰੂਬੀਓ ਨੇ ਮ੍ਰਿਤਕ ਬੰਧਕਾਂ ਦੀਆਂ ਲਾਸ਼ਾਂ ਦੀ ਵਾਪਸੀ ਦੀ ਮੰਗ ਕੀਤੀ, ਅਤੇ ਕਿਹਾ ਕਿ ਅਮਰੀਕਾ "ਉਨ੍ਹਾਂ ਦੇ ਅਵਸ਼ੇਸ਼ਾਂ ਅਤੇ ਬਾਕੀ ਸਾਰੇ ਵਾਪਸ ਆਉਣ ਤੱਕ ਆਰਾਮ ਨਹੀਂ ਕਰੇਗਾ।" ਸਕੱਤਰ ਰੂਬੀਓ ਨੇ ਐਕਸ 'ਤੇ ਪੋਸਟ ਕੀਤਾ "ਅਸੀਂ ਹਮਾਸ ਦੀ ਗ਼ੁਲਾਮੀ ਵਿਚ ਮਾਰੇ ਗਏ ਬੰਧਕਾਂ ਦੀਆਂ ਜਾਨਾਂ ਨੂੰ ਨਹੀਂ ਭੁੱਲਾਂਗੇ। ਅੱਜ ਮੈਂ ਅਮਰੀਕੀ ਨਾਗਰਿਕ ਇਟੇ ਚੇਨ ਅਤੇ ਓਮੇਰ ਨਿਊਟਰਾ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਉਨ੍ਹਾਂ ਦੇ - ਅਤੇ ਸਾਰੇ - ਅਵਸ਼ੇਸ਼ ਵਾਪਸ ਨਹੀਂ ਆ ਜਾਂਦੇ," ।

Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ ਰੀਗਨ ਦੇ 'ਧੋਖਾਧੜੀ ਵਾਲੇ' ਇਸ਼ਤਿਹਾਰ ਕਾਰਨ ਕੈਨੇਡਾ 'ਤੇ ਵਧਾਏ 10% ਟੈਰਿਫ ਅਗਲੀ ਖ਼ਬਰ ਭਾਰਤੀ ਫ਼ੌਜ ਵਲੋਂ 79ਵੇਂ ਸ਼ੌਰਿਆ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਦਾ ਆਯੋਜਨ
Ad Position 24