22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਰਕਾਰ ਪੀ.ਯੂ. ਦੀ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਕੇ ਆਪਣਾ ਏਜੰਡਾ ਲਾਗੂ ਕਰਨ 'ਚ ਲੱਗੀ - ਬੰਟੀ ਰੋਮਾਣਾ

ਮੁਹਾਲੀ, 5 ਨਵੰਬਰ-ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਕੇ...

Ad Position 21
No active advertisement
ਅਜੀਤ ਡੈਸਕ 05-11-2025

ਮੁਹਾਲੀ, 5 ਨਵੰਬਰ-ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਕੇ ਆਪਣਾ ਏਜੰਡਾ ਲਾਗੂ ਕਰਨਾ ਚਾਉਂਦੀ ਹੈ। ਇਹ ਸ਼ਬਦ ਬੰਟੀ ਰੋਮਾਣਾ ਨੇ ਕਹੇ। ਬੰਟੀ ਰੋਮਾਣਾ ਨੇ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਨ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ।

Ad Position 22
No active advertisement
ਪਿਛਲੀ ਖ਼ਬਰ ਕਬੱਡੀ ਖਿਡਾਰੀ ਦੇ ਪਰਿਵਾਰ ਨੇ ਸਮਰਾਲਾ ਦੇ ਮੁੱਖ ਚੌਕ 'ਚ ਲਾਇਆ ਧਰਨਾ ਅਗਲੀ ਖ਼ਬਰ ਨਾਇਕ ਜਗਸੀਰ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਠੁੱਲੀਵਾਲ
Ad Position 24