23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਸਾਰਿਆਂ ਲਈ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ - ਸੀਜੇਆਈ ਬੀਆਰ ਗਵਈ

ਨਵੀਂ ਦਿੱਲੀ, 9 ਨਵੰਬਰ - ਸੀਜੇਆਈ ਬੀਆਰ ਗਵਈ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੁਆਰਾ ਆਯੋਜਿਤ 4 ਕਿਲੋਮੀਟਰ ਵਾਕਾਥੌਨ/ਵਕੀਲਾਂ ਦੀ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ...

Ad Position 21
No active advertisement
ਅਜੀਤ ਡੈਸਕ 09-11-2025

 ਨਵੀਂ ਦਿੱਲੀ, 9 ਨਵੰਬਰ - ਸੀਜੇਆਈ ਬੀਆਰ ਗਵਈ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੁਆਰਾ ਆਯੋਜਿਤ 4 ਕਿਲੋਮੀਟਰ ਵਾਕਾਥੌਨ/ਵਕੀਲਾਂ ਦੀ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ, "ਅਸੀਂ ਜੋ ਸੰਦੇਸ਼ ਦੇਣਾ ਚਾਹੁੰਦੇ ਹਾਂ ਉਹ ਹੈ 'ਸਭ ਲਈ ਨਿਆਂ'। ਲੋਕਤੰਤਰ ਦੇ ਸਾਰੇ ਸੰਸਥਾਨ, ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ, ਨਾਗਰਿਕਾਂ ਲਈ ਮੌਜੂਦ ਹਨ। ਸਾਰਿਆਂ ਲਈ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ..."।

Ad Position 22
No active advertisement
ਪਿਛਲੀ ਖ਼ਬਰ ਭਾਰਤ ਉਦੋਂ ਹੀ 'ਵਿਕਸਿਤ' ਬਣੇਗਾ ਜਦੋਂ ਬਿਹਾਰ ਬਣੇਗਾ 'ਵਿਕਸਿਤ' - ਰਾਜਨਾਥ ਸਿੰਘ ਅਗਲੀ ਖ਼ਬਰ ਸਾਡੇ ਕੋਲ ਵਿਸਤ੍ਰਿਤ ਜਾਣਕਾਰੀ, ਅਸੀਂ ਹੁਣ ਤੱਕ ਬਹੁਤ ਘੱਟ ਦਿਖਾਇਆ ਹੈ - ਰਾਹੁਲ ਗਾਂਧੀ
Ad Position 24