23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਭਾਰਤ ਉਦੋਂ ਹੀ 'ਵਿਕਸਿਤ' ਬਣੇਗਾ ਜਦੋਂ ਬਿਹਾਰ ਬਣੇਗਾ 'ਵਿਕਸਿਤ' - ਰਾਜਨਾਥ ਸਿੰਘ

ਗਯਾ ਜੀ (ਬਿਹਾਰ) , 9 ਨਵੰਬਰ - ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "...ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਆਉਣ ਵਾਲੇ ਸਾਲਾਂ ਵਿਚ ਬਿਹਾਰ...

Ad Position 21
No active advertisement
ਅਜੀਤ ਡੈਸਕ 09-11-2025

 ਗਯਾ ਜੀ (ਬਿਹਾਰ) , 9 ਨਵੰਬਰ - ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "...ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਆਉਣ ਵਾਲੇ ਸਾਲਾਂ ਵਿਚ ਬਿਹਾਰ ਨੂੰ ਇਕ ਵਿਕਸਤ ਬਿਹਾਰ ਬਣਾਉਣਾ ਹੈ ਜਾਂ ਇਸਨੂੰ ਜੰਗਲ ਰਾਜ ਵਿਚ ਵਾਪਸ ਲੈ ਜਾਣਾ ਹੈ। ਭਾਰਤ ਇਕ ਵਿਕਸਤ ਭਾਰਤ ਬਣਨ ਜਾ ਰਿਹਾ ਹੈ... ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਭਾਰਤ ਉਦੋਂ ਹੀ 'ਵਿਕਸਿਤ' ਬਣੇਗਾ ਜਦੋਂ ਬਿਹਾਰ 'ਵਿਕਸਿਤ' ਬਣੇਗਾ।"

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ 3 ਸ਼ੱਕੀ ਗ੍ਰਿਫ਼ਤਾਰ ਅਗਲੀ ਖ਼ਬਰ ਸਾਰਿਆਂ ਲਈ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ - ਸੀਜੇਆਈ ਬੀਆਰ ਗਵਈ
Ad Position 24