24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਤਪਾ-ਢਿੱਲਵਾਂ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ , ਰਾਹਗੀਰਾਂ ਦੇ ਵਾਹਨਾਂ ਦੀ ਭੰਨਤੋੜ , ਬਦਮਾਸ਼ ਕਾਬੂ

ਤਪਾ ਮੰਡੀ (ਬਰਨਾਲਾ ), 10 ਨਵੰਬਰ ( ਵਿਜੇ ਸ਼ਰਮਾ) - ਤਪਾ ਦੀ ਢਿੱਲਵਾਂ ਰੋਡ 'ਤੇ ਕੁਝ ਨੌਜਵਾਨ ਜੋ ਹਥਿਆਰਾਂ ਨਾਲ ਲੈਸ ਹੋ ਕੇ ਲੜ ਰਹੇ ਸਨ ਤਾਂ ਉਥੋਂ ਵੱਲੋਂ ਲੰਘ ਰਹੇ ਵਾਹਨਾਂ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ...

Ad Position 21
No active advertisement
ਅਜੀਤ ਡੈਸਕ 10-11-2025

ਤਪਾ ਮੰਡੀ (ਬਰਨਾਲਾ ), 10 ਨਵੰਬਰ ( ਵਿਜੇ ਸ਼ਰਮਾ) - ਤਪਾ ਦੀ ਢਿੱਲਵਾਂ ਰੋਡ 'ਤੇ ਕੁਝ ਨੌਜਵਾਨ ਜੋ ਹਥਿਆਰਾਂ ਨਾਲ ਲੈਸ ਹੋ ਕੇ ਲੜ ਰਹੇ ਸਨ ਤਾਂ ਉਥੋਂ ਵੱਲੋਂ ਲੰਘ ਰਹੇ ਵਾਹਨਾਂ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਤਪਾ-ਢਿੱਲਵਾਂ ਰੋਡ 'ਤੇ ਹਥਿਆਰਾਂ ਨਾਲ ਲੈਸ ਕੁਝ ਨੌਜਵਾਨ ਇਕ ਦੂਜੇ ਨਾਲ ਲੜ ਰਹੇ ਸਨ ਤਾਂ ਉਸ ਰਸਤੇ ਤੋਂ ਲੰਘ‌ ਦੇ ਵਾਹਨਾਂ ਨੂੰ ਉਨ੍ਹਾਂ ਵਲੋਂ ਨੁਕਸਾਨ ਪਹੁੰਚਿਆ ਗਿਆ। ਇਸ ਸੰਬੰਧੀ ਭਦੌੜ ਦੇ ਮੇਵਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਜਦੋਂ ਉਹ ਤਪਾ -ਢਿੱਲਵਾਂ ਰੋਡ 'ਤੇ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਕਾਰ ਦੀ ਭੰਨਤੋੜ ਕਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਦਿੱਲੀ ਧਮਾਕੇ ਦੀ 'ਪੂਰੀ ਜਾਂਚ' ਦੀ ਮੰਗ ਕੀਤੀ ਅਗਲੀ ਖ਼ਬਰ ਸਿਵਲ ਹਸਪਤਾਲ ਵਿਖੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵਲੋਂ ਡਾਕਟਰ ਦੀ ਕੀਤੀ ਕੁੱਟਮਾਰ
Ad Position 24