26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਫ਼ਿਰੋਜ਼ਪੁਰ ਵਿਚ ਦੂਜੇ ਦਿਨ ਫਿਰ ਚੱਲੀ ਗੋਲੀ, ਇਕ ਨੌਜਵਾਨ ਜ਼ਖਮੀ

ਫ਼ਿਰੋਜ਼ਪੁਰ, 16 ਨਵੰਬਰ (ਸੁਖਵਿੰਦਰ ਸਿੰਘ) - ਸ਼ਹਿਰ ਦੇ ਬਗਦਾਦੀ ਗੇਟ ਦੇ ਬਾਹਰ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮਖੂ ਗੇਟ ਦੇ ਵਸਨੀਕ ਕਪਿਲ ਕੁਮਾਰ ਨੂੰ ਅਣਪਛਾਤੇ ਨੌਜਵਾਨਾਂ...

Ad Position 21
No active advertisement
ਅਜੀਤ ਡੈਸਕ 16-11-2025

 ਫ਼ਿਰੋਜ਼ਪੁਰ, 16 ਨਵੰਬਰ (ਸੁਖਵਿੰਦਰ ਸਿੰਘ) - ਸ਼ਹਿਰ ਦੇ ਬਗਦਾਦੀ ਗੇਟ ਦੇ ਬਾਹਰ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮਖੂ ਗੇਟ ਦੇ ਵਸਨੀਕ ਕਪਿਲ ਕੁਮਾਰ ਨੂੰ ਅਣਪਛਾਤੇ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਕਪਿਲ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਅਣਪਛਾਤੇ ਨੌਜਵਾਨ ਐਕਟੀਵਾ 'ਤੇ ਆਏ, ਜਿਨ੍ਹਾਂ ਨੇ ਪਹਿਲਾ ਹੱਥੋਂ ਪਾਈ ਕੀਤੀ ਅਤੇ ਫਿਰ ਗੋਲੀ ਚਲਾ ਦਿੱਤੀ ਜੋ ਕਿ ਮੇਰੇ ਪੱਟ 'ਤੇ ਵੱਜੀ। ਆਸ ਪਾਸ ਦੇ ਲੋਕਾਂ ਨੇ ਮੈਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ । ਜ਼ਖ਼ਮੀ ਕਪਿਲ ਕੁਮਾਰ ਦੀ ਮਾਤਾ ਬੀਰੋ ਨੇ ਦੱਸਿਆ ਕਿ ਸਾਡੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਦਾ ਪੁੱਤਰ ਘਰੋ ਬਾਹਰ ਆਇਆ ਤਾਂ ਰਸਤੇ ਦੇ ਵਿਚ ਘੇਰ ਕੇ ਉਸ 'ਤੇ ਗੋਲੀ ਚਲਾ ਦਿੱਤੀ ਗਈ । ਪੁਲਿਸ ਨੇ ਮੌਕੇ 'ਤੇ ਆ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਜੇਕਰ ਕੋਈ ਤੱਥ ਹਨ, ਤਾਂ ਪੇਸ਼ ਕਰੋ, ਸਰਕਾਰ ਜਵਾਬ ਦੇਵੇਗੀ - ਜਨ ਸੁਰਾਜ ਪਾਰਟੀ ਦੇ ਬੁਲਾਰੇ ਦੇ ਦੋਸ਼ਾਂ 'ਤੇ ਚਿਰਾਗ ਪਾਸਵਾ... ਅਗਲੀ ਖ਼ਬਰ ਅਮਰੀਕੀ ਮਤੇ 'ਤੇ ਯੂਐਨਜੀਸੀ ਵੋਟਿੰਗ ਤੋਂ ਪਹਿਲਾਂ, ਗਾਜ਼ਾ ਬਾਰੇ ਪੁਤਿਨ, ਨੇਤਨਯਾਹੂ ਨੇ ਕੀਤੀ ਗੱਲਬਾਤ
Ad Position 24