26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਸ਼ੱਕੀ ਹਲਾਤ 'ਚ ਖ਼ੂਨ ਨਾਲ ਲੱਥਪੱਥ 7 ਸਾਲਾਂ ਬੱਚੇ ਦੀ ਮਿਲੀ ਲਾਸ਼

ਟਾਹਲੀ ਸਾਹਿਬ,ਜੈਂਤੀਪੁਰ , 16 ਨਵੰਬਰ (ਵਿਨੋਦ ਭੀਲੋਵਾਲ,ਭੁਪਿੰਦਰ ਸਿੰਘ ਗਿੱਲ )- ਸਥਾਨਕ ਕਸਬੇ ਤੋਂ ਨਜ਼ਦੀਕ ਪਿੰਡ ਬਾਬੋਵਾਲ ਵਿਖੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ 7 ਸਾਲਾ ਬੱਚੇ ਦੀ ਖ਼ੂਨ ਨਾਲ ...

Ad Position 21
No active advertisement
ਅਜੀਤ ਡੈਸਕ 16-11-2025

ਟਾਹਲੀ ਸਾਹਿਬ,ਜੈਂਤੀਪੁਰ , 16 ਨਵੰਬਰ (ਵਿਨੋਦ ਭੀਲੋਵਾਲ,ਭੁਪਿੰਦਰ ਸਿੰਘ ਗਿੱਲ )- ਸਥਾਨਕ ਕਸਬੇ ਤੋਂ ਨਜ਼ਦੀਕ ਪਿੰਡ ਬਾਬੋਵਾਲ ਵਿਖੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ 7 ਸਾਲਾ ਬੱਚੇ ਦੀ ਖ਼ੂਨ ਨਾਲ ਲੱਥਪੱਥ ਹਾਲਾਤ ਵਿਚ ਖਾਲੀ ਪਲਾਟ ਵਿਚੋਂ ਲਾਸ਼ ਮਿਲੀ । ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਏਕਮਜੋਤ ਸਿੰਘ ਪੁੱਤਰ ਧਰਮਬੀਰ ਸਿੰਘ 'ਤੇ ਬੱਚੇ ਸਿਰ ਉੱਪਰ ਕਈ ਵਾਰ ਕੀਤੇ ਹੋਏ। ਮੌਕੇ 'ਤੇ ਥਾਣਾ ਕੱਥੂਨੰਗਲ ਦੇ ਐਸ.ਐਚ. ਓ ਸ਼ਮਸ਼ੇਰ ਸਿੰਘ ਤੇ ਚਵਿੰਡਾ ਦੇਵੀ ਚੌਕੀ ਦੇ ਇੰਚਾਰਜ ਅਮਨਜੀਤ ਸਿੰਘ ਨੇ ਘਟਨਾ ਅਸਥਾਨ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਕਾਰ ਧਮਾਕਾ: ਐਨ.ਆਈ.ਏ. ਨੇ ਆਤਮਘਾਤੀ ਹਮਲਾਵਰ ਦੇ ਕਸ਼ਮੀਰੀ ਸਹਿਯੋਗੀ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ 9 ਡਿਗਰੀ ਸੈਲਸੀਅਸ ਨਾਲ ਦਿੱਲੀ ਨੇ 3 ਸਾਲਾਂ ਵਿਚ ਨਵੰਬਰ ਦਾ ਸਭ ਤੋਂ ਠੰਢੇ ਦਿਨ ਦਾ ਰਿਕਾਰਡ
Ad Position 24