28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਉੱਤਰ ਪ੍ਰਦੇਸ਼: ਦੋ ਬੱਸਾਂ ਦੀ ਟੱਕਰ ’ਚ ਇਕ ਦੀ ਮੌਤ

ਲਖਨਊ, 19 ਨਵੰਬਰ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ 18 ਨਵੰਬਰ ਦੀ ਰਾਤ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਲਖੀਮਪੁਰ ਖੇੜੀ ਦੇ ਈਸਾਨਗਰ ਥਾਣਾ ਖੇਤਰ ਦੇ ਰਣਜੀਤ ਨਗਰ...

Ad Position 21
No active advertisement
ਅਜੀਤ ਡੈਸਕ 19-11-2025

ਲਖਨਊ, 19 ਨਵੰਬਰ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ 18 ਨਵੰਬਰ ਦੀ ਰਾਤ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਲਖੀਮਪੁਰ ਖੇੜੀ ਦੇ ਈਸਾਨਗਰ ਥਾਣਾ ਖੇਤਰ ਦੇ ਰਣਜੀਤ ਨਗਰ ਪੁਲ 'ਤੇ ਸ਼ਿਮਲਾ ਜਾਣ ਵਾਲੀ ਇਕ ਮਿੰਨੀ ਬੱਸ ਦੂਜੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਦੋਵਾਂ ਬੱਸਾਂ ਵਿਚ ਸਵਾਰ ਲਗਭਗ 35 ਯਾਤਰੀ ਜ਼ਖਮੀ ਹੋ ਗਏ। ਇਕ ਨੇਪਾਲੀ ਔਰਤ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਪਹੁੰਚੀ, ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ।

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲਾਂ ਦੀ ਆਪਸੀ ਟੱਕਰ ਕਾਰਨ 5 ਵਿਅਕਤੀਆਂ ਸਮੇਤ 2 ਗੰਭੀਰ ਜ਼ਖਮੀ ਅਗਲੀ ਖ਼ਬਰ ਖਰੜ ਬਾਰ ਐਸੋਸੀਏਸ਼ਨ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24