29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੰਗਾਲ ਵਿਚ ਭਾਜਪਾ ਅੱਗੇ, ਤਾਮਿਲਨਾਡੂ ’ਚ ਟੀ.ਵੀ.ਕੇ. ਮਾਰ ਰਹੀ ਬਾਜ਼ੀ

ਨਵੀਂ ਦਿੱਲੀ, 4 ਅਪ੍ਰੈਲ- ਸਵੇਰੇ 9:30 ਵਜੇ ਤੱਕ ਦੇ ਸਾਹਮਣੇ ਆਏ ਰੁਝਾਨਾਂ ਵਿਚ ਬੰਗਾਲ ਵਿਚ ਭਾਜਪਾ ਅੱਗੇ ਹੈ। ਭਾਜਪਾ 135 ਸੀਟਾਂ....

Ad Position 21
No active advertisement
ਅਜੀਤ ਡੈਸਕ 04-05-2026

ਨਵੀਂ ਦਿੱਲੀ, 4 ਅਪ੍ਰੈਲ-  ਸਵੇਰੇ 9:30 ਵਜੇ ਤੱਕ ਦੇ ਸਾਹਮਣੇ ਆਏ ਰੁਝਾਨਾਂ ਵਿਚ ਬੰਗਾਲ ਵਿਚ ਭਾਜਪਾ ਅੱਗੇ ਹੈ। ਭਾਜਪਾ 135 ਸੀਟਾਂ 'ਤੇ ਅਤੇ ਟੀ.ਐਮ.ਸੀ. 107 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਤਾਮਿਲਨਾਡੂ ਵਿਚ ਵਿਜੇ ਦੀ ਪਾਰਟੀ ਟੀ.ਵੀ.ਕੇ. 84 ਸੀਟਾਂ ਨਾਲ ਅੱਗੇ ਹੈ। ਡੀ.ਐਮ.ਕੇ. 54 ਸੀਟਾਂ 'ਤੇ ਅੱਗੇ ਹੈ। ਏ.ਆਈ.ਏ.ਡੀ.ਐਮ.ਕੇ. ਨੇ ਵੀ ਤੇਜ਼ੀ ਫੜ ਲਈ ਹੈ ਅਤੇ 60 ਸੀਟਾਂ 'ਤੇ ਅੱਗੇ ਹੈ।

ਕੇਰਲ ਵਿਚ ਯੂ.ਡੀ.ਐਫ. ਨੇ ਆਪਣੀ ਲੀਡ ਮਜ਼ਬੂਤ ​​ਕਰ ਲਈ ਹੈ ਤੇ 83 ਸੀਟਾਂ 'ਤੇ ਅੱਗੇ ਹੈ। ਐਲ.ਡੀ.ਐਫ. 54 ਸੀਟਾਂ 'ਤੇ ਅੱਗੇ ਹੈ। ਭਾਜਪਾ 2 ਸੀਟਾਂ 'ਤੇ ਅੱਗੇ ਹੈ। ਅਸਾਮ ਵਿਚ ਭਾਜਪਾ ਤੇਜ਼ੀ ਨਾਲ ਜਿੱਤ ਦੀ ਹੈਟ੍ਰਿਕ ਵੱਲ ਵਧ ਰਹੀ ਹੈ। ਭਾਜਪਾ 80 ਸੀਟਾਂ 'ਤੇ ਅਤੇ ਕਾਂਗਰਸ 27 ਸੀਟਾਂ 'ਤੇ ਅੱਗੇ ਹੈ।

ਪੁਡੂਚੇਰੀ ਵਿਚ ਐਨ.ਡੀ.ਏ. 22 ਸੀਟਾਂ 'ਤੇ ਅੱਗੇ ਹੈ ਤੇ ਕਾਂਗਰਸ 6 ਸੀਟਾਂ 'ਤੇ ਅੱਗੇ ਹੈ।

Ad Position 22
No active advertisement
ਪਿਛਲੀ ਖ਼ਬਰ ਬੰਗਾਲ ਵਿਚ ਭਾਜਪਾ 54 ਸੀਟਾਂ ’ਤੇ ਅੱਗੇ- ਚੋਣ ਕਮਿਸ਼ਨ ਅਗਲੀ ਖ਼ਬਰ ਚੋਣ ਕਮਿਸ਼ਨ ਦੇ ਅੰਕੜੇ ਆਏ ਸਾਹਮਣੇ
Ad Position 24