29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੰਗਾਲ ਵਿਚ ਭਾਜਪਾ 54 ਸੀਟਾਂ ’ਤੇ ਅੱਗੇ- ਚੋਣ ਕਮਿਸ਼ਨ

ਨਵੀਂ ਦਿੱਲੀ, 4 ਅਪ੍ਰੈਲ- ਚੋਣ ਕਮਿਸ਼ਨ ਦੇ ਸਵੇਰੇ 10:30 ਵਜੇ ਦੇ ਅੰਕੜਿਆਂ ਅਨੁਸਾਰ ਬੰਗਾਲ ਵਿਚ ਭਾਜਪਾ 54 ਸੀਟਾਂ 'ਤੇ ਅਤੇ ਟੀ.ਐਮ.ਸੀ. 35 ਸੀਟਾਂ 'ਤੇ ਅੱਗੇ ਹੈ। ਤਾਮਿਲਨਾਡੂ...

Ad Position 21
No active advertisement
ਅਜੀਤ ਡੈਸਕ 04-05-2026

ਨਵੀਂ ਦਿੱਲੀ, 4 ਅਪ੍ਰੈਲ- ਚੋਣ ਕਮਿਸ਼ਨ ਦੇ ਸਵੇਰੇ 10:30 ਵਜੇ ਦੇ ਅੰਕੜਿਆਂ ਅਨੁਸਾਰ ਬੰਗਾਲ ਵਿਚ ਭਾਜਪਾ 54 ਸੀਟਾਂ 'ਤੇ ਅਤੇ ਟੀ.ਐਮ.ਸੀ. 35 ਸੀਟਾਂ 'ਤੇ ਅੱਗੇ ਹੈ। ਤਾਮਿਲਨਾਡੂ ਵਿਚ ਟੀ.ਵੀ.ਕੇ. ਨੇ ਹੈਰਾਨੀਜਨਕ ਤੌਰ 'ਤੇ 85 ਸੀਟਾਂ 'ਤੇ ਲੀਡ ਲੈ ਲਈ ਹੈ। ਏ.ਆਈ.ਏ.ਡੀ.ਐਮ.ਕੇ. 61 ਸੀਟਾਂ 'ਤੇ ਅਤੇ ਡੀ.ਐਮ.ਕੇ. 35 ਸੀਟਾਂ 'ਤੇ ਅੱਗੇ ਹੈ। ਭਾਜਪਾ 2 ਸੀਟਾਂ 'ਤੇ ਅੱਗੇ ਹੈ।

ਅਸਾਮ ਵਿਚ ਭਾਜਪਾ 72 ਸੀਟਾਂ 'ਤੇ ਲੀਡ ਲੈ ਰਹੀ ਹੈ ਅਤੇ ਬਹੁਮਤ ਦਾ ਅੰਕੜਾ ਪਾਰ ਕਰ ਚੁੱਕੀ ਹੈ। ਕਾਂਗਰਸ ਬਹੁਤ ਪਿੱਛੇ ਹੈ ਤੇ ਸਿਰਫ਼ 21 ਸੀਟਾਂ 'ਤੇ ਅੱਗੇ ਹੈ। ਕੇਰਲ ਵਿਚ ਕਾਂਗਰਸ 56 ਸੀਟਾਂ 'ਤੇ, ਸੀ.ਪੀ.ਆਈ.(ਐਮ) 31 'ਤੇ ਅਤੇ ਸੀ.ਪੀ.ਆਈ. 11 'ਤੇ ਅੱਗੇ ਹੈ। ਇੰਡੀਅਨ ਯੂਨੀਅਨ ਮੁਸਲਿਮ ਲੀਗ 20 ਸੀਟਾਂ 'ਤੇ ਅੱਗੇ ਹੈ।

ਪੁਡੂਚੇਰੀ ਵਿਚ ਏ.ਆਈ.ਐਨ.ਆਰ.ਸੀ. 7 ਸੀਟਾਂ 'ਤੇ ਕਾਂਗਰਸ 3 'ਤੇ ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ।

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ 'ਚ ਭਾਜਪਾ ਸਰਕਾਰ ਬਣਾ ਰਹੀ ਹੈ - ਸੁਵੇਂਦੂ ਅਧਿਕਾਰੀ ਅਗਲੀ ਖ਼ਬਰ ਬੰਗਾਲ ਵਿਚ ਭਾਜਪਾ ਅੱਗੇ, ਤਾਮਿਲਨਾਡੂ ’ਚ ਟੀ.ਵੀ.ਕੇ. ਮਾਰ ਰਹੀ ਬਾਜ਼ੀ
Ad Position 24