27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਲੁਧਿਆਣਾ ਵਿਚ ਸ਼ਰੇਆਮ ਲੁੱਟ, ਮਹਿਲਾ ਦੀ ਚੇਨ ਖੋਹ ਕੇ ਫਰਾਰ ਹੋਏ ਨਕਾਬਪੋਸ਼

ਲੁਧਿਆਣਾ, 8 ਮਈ- ਲੁਧਿਆਣਾ ਵਿਚ ਸ਼ਰੇਆਮ ਲੁਟੇਰੇ ਹਥਿਆਰਾਂ ਨਾਲ ਘੁੰਮ ਰਹੇ ਹਨ। ਮੋਟਰਸਾਈਕਲ ਸਵਾਰ ਹਥਿਆਰਾਂ ਦੀ ਨੋਕ ਤੇ ਮਹਿਲਾ ਨਾਲ ਸ਼ਰੇਆਮ ਲੁੱਟ ਕਰਕੇ ਫਰਾਰ ਹੋ ਗਏ...

Ad Position 21
No active advertisement
ਅਜੀਤ ਡੈਸਕ 08-05-2026

ਲੁਧਿਆਣਾ, 8 ਮਈ- ਲੁਧਿਆਣਾ ਵਿਚ ਸ਼ਰੇਆਮ ਲੁਟੇਰੇ ਹਥਿਆਰਾਂ ਨਾਲ ਘੁੰਮ ਰਹੇ ਹਨ। ਮੋਟਰਸਾਈਕਲ ਸਵਾਰ ਹਥਿਆਰਾਂ ਦੀ ਨੋਕ ਤੇ ਮਹਿਲਾ ਨਾਲ ਸ਼ਰੇਆਮ ਲੁੱਟ ਕਰਕੇ ਫਰਾਰ ਹੋ ਗਏ। ਮੋਟਰਸਾਈਕਲ ’ਤੇ ਤਿੰਨ ਨਕਾਬਪੋਸ਼ ਆਏ ਅਤੇ ਮਹਿਲਾ ਦੀ ਚੇਨ ਖੋਹ ਕੇ ਫਰਾਰ ਹੋ ਗਏ।

ਮਹਿਲਾ ਗਲੀ ਵਿਚ ਸਬਜ਼ੀ ਖਰੀਦ ਰਹੀ ਸੀ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਚ ਕੱਲ੍ਹ ਪੰਜਾਬ ਕਾਂਗਰਸ ਦੀ ਹੋਵੇਗੀ ਬੈਠਕ ਅਗਲੀ ਖ਼ਬਰ ਮੇਰਾ ਸਾਰਾ ਜੀਵਨ ਪੂਰਾ ਪਾਰਦਰਸ਼ੀ ਅਤੇ ਇਮਾਨਦਾਰ ਹੈ- ਅਮਨ ਅਰੋੜਾ
Ad Position 24