27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਤਾਮਿਲਨਾਡੂ ਵਿਚ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਸਮਰਥਨ ਨਾਲ ਟੀਵੀਕੇ ਸਰਕਾਰ ਬਣਨ ਦਾ ਰਸਤਾ ਸਾਫ਼

ਚੇਨਈ, 9 ਮਈ - ਤਾਮਿਲਨਾਡੂ ਵਿਚ ਕਾਂਗਰਸ, ਸੀਪੀਆਈ, ਸੀਪੀਆਈ(ਐਮ), ਵੀਸੀਕੇ ਅਤੇ ਆਈਯੂਐਮਐਲ ਦੇ ਸਮਰਥਨ ਨਾਲ, 121 ਵਿਧਾਇਕ ਹੁਣ ਟੀਵੀਕੇ ਦੇ ਸਮਰਥਨ ਵਿਚ ਹਨ ਅਤੇ ਰਾਜ ਵਿੱਚ ਸਰਕਾਰ ਬਣਾਉਣ ਦਾ...

Ad Position 21
No active advertisement
ਅਜੀਤ ਡੈਸਕ 09-05-2026

ਚੇਨਈ, 9 ਮਈ - ਤਾਮਿਲਨਾਡੂ ਵਿਚ ਕਾਂਗਰਸ, ਸੀਪੀਆਈ, ਸੀਪੀਆਈ(ਐਮ), ਵੀਸੀਕੇ ਅਤੇ ਆਈਯੂਐਮਐਲ ਦੇ ਸਮਰਥਨ ਨਾਲ, 121 ਵਿਧਾਇਕ ਹੁਣ ਟੀਵੀਕੇ ਦੇ ਸਮਰਥਨ ਵਿਚ ਹਨ ਅਤੇ ਰਾਜ ਵਿਚ ਸਰਕਾਰ ਬਣਾਉਣ ਦਾ ਰਸਤਾ ਹੁਣ ਸਾਫ਼ ਹੋ ਗਿਆ ਹੈ। ਟੀਵੀਕੇ ਮੁਖੀ ਵਿਜੇ ਚੇਨਈ ਦੇ ਲੋਕ ਭਵਨ ਪਹੁੰਚੇ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ. 2026 : ਟਾਸ ਜਿੱਤ ਕੇ ਰਾਜਸਥਾਨ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਅਗਲੀ ਖ਼ਬਰ ਆਈਏਐਸ ਡਾ. ਸੁਬਰਤ ਗੁਪਤਾ (ਸੇਵਾਮੁਕਤ) ਨੂੰ ਸੁਵੇਂਦੂ ਅਧਿਕਾਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ
Ad Position 24