25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨੀਟ(ਯੂਜੀ) 2026 ਦੀ ਪ੍ਰੀਖਿਆ ਕੀਤੀ ਗਈ ਰੱਦ

ਦਿੱਲੀ, 12 ਮਈ- ਨੀਟ(ਯੂਜੀ) 2026 ਦੀ ਪ੍ਰੀਖਿਆ ਰੱਦ ਹੋ ਗਈ ਹੈ...

Ad Position 21
No active advertisement
ਅਜੀਤ ਡੈਸਕ 12-05-2026

ਦਿੱਲੀ, 12 ਮਈ- ਨੀਟ(ਯੂਜੀ) 2026 ਦੀ ਪ੍ਰੀਖਿਆ ਰੱਦ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ, ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਪੇਪਰ ਲੀਕ ਦੇ ਇਲਜ਼ਾਮਾਂ ਤੋ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਹੈ। 3 ਮਈ ਨੂੰ ਨੀਟ(ਯੂਜੀ) ਦੀ ਪ੍ਰੀਖਿਆ ਹੋਈ ਸੀ। ਪੇਪਰ ਲੀਕ ਦੀ ਸੀਬੀਆਈ ਵਲੋਂ ਜਾਂਚ ਕੀਤੀ ਜਾਵੇਗੀ। ਨਵੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

NTA ਨੇ ਕਿਹਾ ਕਿ ਰੱਦ ਕਰਨਾ ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਆਧਾਰ 'ਤੇ ਕੀਤਾ ਗਿਆ ਸੀ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰੀਖਿਆਰਥੀਆਂ ਦੀ ਫ਼ੀਸ ਵਾਪਸ ਹੋਵੇਗੀ ਅਤੇ ਦੁਬਾਰਾ ਰਜਿਸਟ੍ਰੇਸ਼ਨ ਨਹੀਂ ਹੋਵੇਗਾ। ਇਸਤੋਂ ਇਲਾਵਾ ਮੁੜ ਪ੍ਰੀਖਿਆ ਲਈ ਸੈਂਟਰ ਨਹੀਂ ਬਦਲੇ ਜਾਣਗੇ। 22 ਲੱਖ ਦੇ ਕਰੀਬ ਵਿਦਿਆਰਥੀ ਵਲੋਂ ਮੁੜ ਪੇਪਰ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਦਸਵੀਂ ਕਲਾਸ ’ਚ ਬਾਜ਼ੀ ਮਾਰਨ ਵਾਲੇ ਬੱਚਿਆਂ ਨਾਲ ਮੁੱਖ ਮੰਤਰੀ ਮਾਨ ਵਲੋਂ ਮੁਲਾਕਾਤ ਅਗਲੀ ਖ਼ਬਰ ਵਿਜੀਲੈਂਸ ਭਵਨ ’ਚ ਸੀ. ਬੀ. ਆਈ. ਦੀ ਜਾਂਚ ਜਾਰੀ, ਡੀ. ਜੀ. ਪੀ. ਸ਼ਰਦ ਸੱਤਿਆ ਚੌਹਾਨ ਦਫ਼ਤਰ ਅੰਦਰ ਮੌਜੂਦ
Ad Position 24