24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਬੈਂਗਲੁਰੂ ਅਤੇ ਕੋਲਕਾਤਾ ਮੈਚ 'ਤੇ ਮੀਂਹ ਦਾ ਪਰਛਾਵਾਂ, ਟਾਸ ਵਿਚ ਦੇਰੀ

ਰਾਏਪੁਰ, 13 ਮਈ- ਰਾਏਪੁਰ ਵਿਚ ਆਈ.ਪੀ.ਐੱਲ. 2026 ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈ ਗਿਆ...

Ad Position 21
No active advertisement
ਅਜੀਤ ਡੈਸਕ 13-05-2026

ਰਾਏਪੁਰ, 13 ਮਈ- ਰਾਏਪੁਰ ਵਿਚ ਆਈ.ਪੀ.ਐੱਲ. 2026 ਦਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈ ਗਿਆ। ਜਿਸਦੇ ਕਾਰਣ ਟਾਸ ਵਿਚ ਦੇਰੀ ਹੋ ਗਈ। ਮੀਂਹ ਦੇ ਕਾਰਣ ਮੈਦਾਨ ਕਵਰਾਂ ਨਾਲ ਢੱਕਿਆ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਮੋਗਾ ਵਿਚ ਭਾਜਪਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਅਗਲੀ ਖ਼ਬਰ ਵਲਟੋਹਾ ਵਿਚ ਪੁਲਿਸ ਤੇ ਗੈਂਗਸਟਰ ਸਾਥੀਆਂ ਵਿਚਾਲੇ ਹੋਈ ਕਰਾਸ ਫਾਇਰਿੰਗ
Ad Position 24