22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਹਾਲਾਤ ਨਹੀਂ ਬਦਲੇ ਤਾਂ ਕੀਤੇ ਸੁਧਾਰਾਂ ’ਤੇ ਪਾਣੀ ਫਿਰ ਸਕਦਾ- ਪ੍ਰਧਾਨ ਮੰਤਰੀ ਮੋਦੀ

ਦਿੱਲੀ, 17 ਮਈ- ਪੱਛਮੀ ਏਸ਼ੀਆ ਸੰਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਚੇਤਾਵਨੀ ਆਈ ਹੈ...

Ad Position 21
No active advertisement
ਅਜੀਤ ਡੈਸਕ 17-05-2026

ਦਿੱਲੀ, 17 ਮਈ- ਪੱਛਮੀ ਏਸ਼ੀਆ ਸੰਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਚੇਤਾਵਨੀ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ 'ਹਾਲਾਤ ਨਹੀਂ ਬਦਲੇ ਤਾਂ ਹੁਣ ਤੱਕ ਦੇ ਕੀਤੇ ਸੁਧਾਰਾਂ ’ਤੇ ਪਾਣੀ ਫਿਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਵਿਚ ਕੀਤੇ ਸੁਧਾਰ ਖ਼ਤਮ ਹੋ ਸਕਦੇ ਹਨ।

'ਇਹ ਦਹਾਕਾ ਦੁਨੀਆਂ ਲਈ ਆਫ਼ਤਾਂ ਦਾ ਦਹਾਕਾ ਬਣਦਾ ਜਾ ਰਿਹਾ'। ਦੁਨੀਆਂ ਦੀ ਵੱਡੀ ਅਬਾਦੀ ਗ਼ਰੀਬੀ ਵਿਚ ਜਾ ਸਕਦੀ ਹੈ ਅਤੇ ਵੱਡੀ ਅਬਾਦੀ ਦੇ ਗਰੀਬੀ ਦੇ ਦਲਦਲ ਵਿਚ ਜਾਣ ਦਾ ਖ਼ਤਰਾ ਹੈ। ਊਰਜਾ ਸੁਰੱਖਿਆ ਤੋਂ ਲੈ ਕੇ ਜਲ ਸੁਰੱਖਿਆ ਤੱਕ ਸਹਿਯੋਗ ਜ਼ਰੂਰੀ ਹੈ ਅਤੇ 'ਵਿਸ਼ਵ-ਵਿਆਪੀ ਸੰਕਟਾਂ ਦੌਰਾਨ ਭਾਰਤ ਇਕ ਭਰੋਸੇਯੋਗ ਭਾਈਵਾਲ' ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਭਵਿੱਖ ਦੀਆਂ ਚੁਣੌਤੀਆਂ ਦਾ ਹੱਲ ਲੱਭ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇਸ਼ ਦੇ ਅੰਦਰ ਇਕ ਪ੍ਰਮੁੱਖ ਰਾਜਨੀਤਿਕ ਸ਼ਕਤੀ ਵਜੋਂ ਉੱਭਰੀ- ਮੁੱਖ ਮੰਤਰੀ ਯੋਗੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਰਵੀਪ੍ਰੀਤ ਸਿੱਧੂ ਨੇ ਕੀਤਾ
Ad Position 24