22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

20,000 ਟਨ ਐੱਲ.ਪੀ.ਜੀ. ਲੈ ਕੇ ਗੁਜਰਾਤ ਪੁੱਜਾ ਭਾਰਤੀ ਜਹਾਜ਼

ਕਾਂਡਲਾ (ਗੁਜਰਾਤ), 17 ਮਈ (ਪੀ.ਟੀ.ਆਈ.) ਪੱਛਮੀ ਏਸ਼ੀਆ ਸੰਕਟ ਦੇ ਵਿਚਕਾਰ, 20,000 ਮੀਟਿ੍ਕ ਟਨ ਤਰਲ ਪੈਟਰੋਲੀਅਮ ਗੈਸ (ਐੱਲ ਪੀ ਜੀ) ਲੈ ਕੇ ਜਾਣ ਵਾਲਾ ਇੱਕ ਜਹਾਜ਼ ਹੋਰਮੁਜ਼ ਜਲਡਮਰੂ ਪਾਰ ਕਰਨ ਤੋਂ ਬਾਅਦ ਗੁਜਰਾਤ ਦੇ ਕਾਂਡਲਾ 'ਚ ਦੀਨਦਿਆਲ ਬੰਦਰਗਾਹ ਅਥਾਰਟੀ ਪਹੁੰਚਿਆ | ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਮਾਰਸ਼ਲ ਆਈਲੈਂਡਜ਼-ਝੰਡੇ ਵਾਲਾ ਜਹਾਜ਼, ਜਿਸਨੇ 13 ਮਈ ਨੂੰ ਕਤਰ ਤੋਂ ਆਪਣੀ ਯਾਤਰਾ ਸ਼ੁਰੂ..

Ad Position 21
No active advertisement
ਅਜੀਤ ਡੈਸਕ 18-05-2026

ਕਾਂਡਲਾ (ਗੁਜਰਾਤ), 17 ਮਈ (ਪੀ.ਟੀ.ਆਈ.) ਪੱਛਮੀ ਏਸ਼ੀਆ ਸੰਕਟ ਦੇ ਵਿਚਕਾਰ, 20,000 ਮੀਟਿ੍ਕ ਟਨ ਤਰਲ ਪੈਟਰੋਲੀਅਮ ਗੈਸ (ਐੱਲ ਪੀ ਜੀ) ਲੈ ਕੇ ਜਾਣ ਵਾਲਾ ਇੱਕ ਜਹਾਜ਼ ਹੋਰਮੁਜ਼ ਜਲਡਮਰੂ ਪਾਰ ਕਰਨ ਤੋਂ ਬਾਅਦ ਗੁਜਰਾਤ ਦੇ ਕਾਂਡਲਾ 'ਚ ਦੀਨਦਿਆਲ ਬੰਦਰਗਾਹ ਅਥਾਰਟੀ ਪਹੁੰਚਿਆ | ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਮਾਰਸ਼ਲ ਆਈਲੈਂਡਜ਼-ਝੰਡੇ ਵਾਲਾ ਜਹਾਜ਼, ਜਿਸਨੇ 13 ਮਈ ਨੂੰ ਕਤਰ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਸਨਿਚਰਵਾਰ ਰਾਤ 11:30 ਵਜੇ ਹੋਰਮੁਜ਼ ਜਲਡਮਰੂ ਪਾਰ ਕਰਨ ਤੋਂ ਬਾਅਦ ਕਾਂਡਲਾ ਬੰਦਰਗਾਹ 'ਤੇ ਪੁੱਜਾ|

Ad Position 22
No active advertisement
ਪਿਛਲੀ ਖ਼ਬਰ ਕੈਪਟਾਗਨ ਡਰੱਗ ਰੈਕੇਟ-ਐੱਨ.ਸੀ.ਬੀ. ਵਲੋਂ ਉਤਰਾਖੰਡ ਤੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਨੀਟ ਪ੍ਰੀਖਿਆਰਥੀ ਆਪਣੀਆਂ ਭਾਵਨਾਵਾਂ ਤੇ ਸੁਝਾਅ ਮੇਰੇ ਨਾਲ ਸਾਂਝੀਆਂ ਕਰਨ-ਕੇਜਰੀਵਾਲ
Ad Position 24