20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਤਰਨਤਾਰਨ ਵਿਖੇ ਸੋਨਾ ਕਾਰੋਬਾਰੀ ਦੀ ਦੁਕਾਨ ਅਤੇ ਘਰ ’ਤੇ ਈ.ਡੀ ਦੀ ਛਾਪੇਮਾਰੀ

ਤਰਨ ਤਾਰਨ, 18 ਮਈ (ਹਰਿੰਦਰ ਸਿੰਘ)- ਤਰਨ ਤਾਰਨ ਸਥਿਤ ਭਾਨ ਸਿੰਘ ਚੌਂਕ ਵਿਖੇ ਇਕ ਸੋਨੇ ਦੇ ਵਪਾਰੀ ਦੀ ਦੁਕਾਨ ’ਤੇ ਈ.ਡੀ.ਵਲੋਂ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ....

Ad Position 21
No active advertisement
ਅਜੀਤ ਡੈਸਕ 18-05-2026

ਤਰਨ ਤਾਰਨ, 18 ਮਈ (ਹਰਿੰਦਰ ਸਿੰਘ)- ਤਰਨ ਤਾਰਨ ਸਥਿਤ ਭਾਨ ਸਿੰਘ ਚੌਂਕ ਵਿਖੇ ਇਕ ਸੋਨੇ ਦੇ ਵਪਾਰੀ ਦੀ ਦੁਕਾਨ ’ਤੇ ਈ.ਡੀ.ਵਲੋਂ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਈ.ਡੀ. ਦੀ ਟੀਮ ਵਲੋਂ ਜਿਥੇ ਸੋਨਾ ਵਪਾਰੀ ਪਾਸੋਂ ਦੁਕਾਨ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਹੀ ਈ.ਡੀ.ਦੀ ਟੀਮ ਨੇ ਸੋਨਾ ਵਪਾਰੀ ਦੇ ਘਰ ਵਿਚ ਵੀ ਛਾਪਾ ਮਾਰਿਆ ਹੈ। ਇਸ ਸੰਬੰਧ ਵਿਚ ਅਜੇ ਛਾਪੇਮਾਰੀ ਸੰਬੰਧੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ।

Ad Position 22
No active advertisement
ਪਿਛਲੀ ਖ਼ਬਰ ਕਾਊਂਟਰ ਇੰਟੈਲੀਜੈਂਸ ਅਤੇ ਲੁਧਿਆਣਾ ਪੁਲਿਸ ਵਲੋਂ ਸਾਂਝਾ ਆਪ੍ਰੇਸ਼ਨ ਦੌਰਾਨ ਦੋ ਸ਼ਾਰਪ ਸ਼ੂਟਰ ਗ੍ਰਿਫਤਾਰ ਅਗਲੀ ਖ਼ਬਰ ‘ਆਪ’ ਨੇਤਾ ਦੀਪਕ ਸਿੰਗਲਾ ਈ.ਡੀ. ਵਲੋਂ ਗ੍ਰਿਫ਼ਤਾਰ
Ad Position 24