19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕੈਮਿਸਟ ਅਸੋਸੀਏਸ਼ਨ ਵਲੋਂ ਹੜਤਾਲ ਦੇ ਸੱਦੇ ’ਤੇ ਬੱਧਨੀ ਕਲਾਂ ’ਚ ਦਵਾਈਆਂ ਦੀਆਂ ਦੁਕਾਨਾਂ ਬੰਦ

ਬੱਧਨੀ ਕਲਾਂ, (ਮੋਗਾ), 20 ਮਈ (ਸੰਜੀਵ ਕੋਛੜ)- ਆਨਲਾਈਨ ਫਾਰਮਾਸਿਉੂਟੀਕਲ ਕੰਪਨੀਆਂ ਵਲੋਂ ਦਵਾਈ ਦੀ ਕੀਤੀ ਜਾ ਰਹੀ ਵਿੱਕਰੀ ਅਤੇ ਦਵਾਈ ਵਿਕਰੇਤਾਵਾਂ ਵਲੋਂ ਰੱਖੀਆਂ ਗਈਆਂ ਮੰਗਾਂ....

Ad Position 21
No active advertisement
ਅਜੀਤ ਡੈਸਕ 20-05-2026

ਬੱਧਨੀ ਕਲਾਂ, (ਮੋਗਾ), 20 ਮਈ (ਸੰਜੀਵ ਕੋਛੜ)- ਆਨਲਾਈਨ ਫਾਰਮਾਸਿਉੂਟੀਕਲ ਕੰਪਨੀਆਂ ਵਲੋਂ ਦਵਾਈ ਦੀ ਕੀਤੀ ਜਾ ਰਹੀ ਵਿੱਕਰੀ ਅਤੇ ਦਵਾਈ ਵਿਕਰੇਤਾਵਾਂ ਵਲੋਂ ਰੱਖੀਆਂ ਗਈਆਂ ਮੰਗਾਂ ਦੇ ਤਹਿਤ ਪੰਜਾਬ ਕੈਮਿਸਟ ਅਸੋਸੀਏਸ਼ਨ ਵਲੋਂ ਸੂਬੇ ਭਰ ’ਚ ਹੜਤਾਲ ਦੀ ਦਿੱਤੀ ਗਈ ਕਾਲ ਤਹਿਤ ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਵੀ ਦਵਾਈਆਂ ਦੀ ਦੁਕਾਨਾਂ ਪੂਰਨ ਰੂਪ ’ਚ ਬੰਦ ਰਹੀਆਂ, ਇਸ ਸਮੇਂ ਦਵਾਈ ਲੈਣ ਆਏ ਮਰੀਜ਼ਾਂ ਨੂੰ ਦੁਕਾਨਾਂ ਦੇ ਛਟਰ ਬੰਦ ਪਏ ਦੇਖ ਕੇ ਖਾਲੀ ਹੱਥ ਵਾਪਸ ਮੁੜਨਾ ਪਿਆ।

Ad Position 22
No active advertisement
ਪਿਛਲੀ ਖ਼ਬਰ ਮੱਧ ਪੂਰਬੀ ਤਣਾਅ ਦਰਮਿਆਨ ਪੰਜਾਬ ਦੇ ਰਾਜਪਾਲ ਕਟਾਰੀਆ ਨੇ ਘਟਾਇਆ ਕਾਫ਼ਲਾ ਅਗਲੀ ਖ਼ਬਰ ਪੰਜਾਬ ਵਿਚ ਕੈਮਿਸਟਾਂ ਦੀ ਦੇਸ਼ਵਿਆਪੀ ਹੜਤਾਲ ਮੌਕੇ ਦਵਾਈਆਂ ਦੀਆਂ ਦੁਕਾਨਾਂ ਬੰਦ
Ad Position 24