18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਸਨਸਨੀ

ਮਾਛੀਵਾੜਾਾ ਸਾਹਿਬ, 22 ਮਈ (ਮਨੋਜ ਕੁਮਾਰ)- ਅੱਜ ਸਵੇਰ ਤੜਕਸਾਰ ਕਰੀਬ ਛੇ ਵਜੇ ਸਥਾਨਕ ਦਾਣਾ ਮੰਡੀ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋ ਮੰਡੀ ਵਿਚ ਚਾਹ ਦੀ ਦੁਕਾਨ....

Ad Position 21
No active advertisement
ਅਜੀਤ ਡੈਸਕ 22-05-2026

ਮਾਛੀਵਾੜਾਾ ਸਾਹਿਬ, 22 ਮਈ (ਮਨੋਜ ਕੁਮਾਰ)- ਅੱਜ ਸਵੇਰ ਤੜਕਸਾਰ ਕਰੀਬ ਛੇ ਵਜੇ ਸਥਾਨਕ ਦਾਣਾ ਮੰਡੀ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋ ਮੰਡੀ ਵਿਚ ਚਾਹ ਦੀ ਦੁਕਾਨ ਕੋਲ ਇਕ ਪ੍ਰਵਾਸੀ ਨੌਜਵਾਨ ਦੀ ਲਾਸ਼ ਨੂੰ ਰਾਹਗੀਰਾਂ ਨੇ ਦੇਖਿਆ। ਮੁਢਲੀ ਜਾਣਕਾਰੀ ਵਿਚ ਸਾਹਮਣੇ ਆਇਆ ਕਿ ਮਿੑਤਕ ਨੌਜਵਾਨ ਜਿਸ ਦਾ ਨਾਮ ਬਾਦਲ ਸੀ ਤੇ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਮੰਡੀ ਦੇ ਬਾਹਰ ਕਿਸੇ ਮਕਾਨ ਵਿਚ ਕਿਰਾਏ ’ਤੇ ਰਹਿੰਦਾ ਸੀ ਤੇ ਬੀਤੀ ਰਾਤ ਕਰੀਬ 1.30 ਤੋਂ 2 ਵਜੇ ਦੇ ਵਿਚਕਾਰ ਪੱਲੇਦਾਰੀ ਕਰਕੇ ਆਇਆ ਪਰ ਆਪਣੇ ਘਰ ਨਹੀਂ ਗਿਆ, ਹਾਲਾਂਕਿ ਉਸ ਦੇ ਸਰੀਰ ’ਤੇ ਕਿਸੇ ਕਿਸਮ ਦਾ ਕੋਈ ਨਿਸ਼ਾਨ ਨਹੀਂ ਦੇਖਿਆ ਗਿਆ ਤੇ ਆਸ ਪਾਸ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਨਸ਼ਾ ਲੈਂਦਾ ਸੀ ਤੇ ਹੋ ਸਕਦਾ ਹੈ ਕਿ ਵੱਧ ਮਾਤਰਾ ਨਾਲ ਉਸ ਦੀ ਮੌਤ ਹੋ ਗਈ ਹੋਵੇ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਸਮਰਾਲਾ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਮੀਂਹ ਪੈਣ ਨਾਲ ਪੰਜਾਬ ’ਚ ਬਦਲਿਆ ਮੌਸਮ ਅਗਲੀ ਖ਼ਬਰ ਰਾਸ਼ਟਰੀ ਰਾਜ ਮਾਰਗ 'ਤੇ ਪਲਟੀ ਟੁਰਿਸਟ ਬੱਸ, 2 ਦੀ ਮੌਤ
Ad Position 24