16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨੱਡਾ ਵਲੋਂ ਈਬੋਲਾ ਵਾਇਰਸ ਬਿਮਾਰੀ ਲਈ ਤਿਆਰੀ ਅਤੇ ਪ੍ਰਤੀਕਿਰਿਆ ਉਪਾਵਾਂ ਦੀ ਸਮੀਖਿਆ

ਨਵੀਂ ਦਿੱਲੀ, 25 ਮਈ - ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਹਾਲ ਹੀ ਵਿਚ ਸਾਹਮਣੇ ਆਏ ਪ੍ਰਕੋਪਾਂ ਦੇ ਮੱਦੇਨਜ਼ਰ ਈਬੋਲਾ ਵਾਇਰਸ ਬਿਮਾਰੀ..

Ad Position 21
No active advertisement
ਅਜੀਤ ਡੈਸਕ 25-05-2026

 ਨਵੀਂ ਦਿੱਲੀ, 25 ਮਈ - ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਹਾਲ ਹੀ ਵਿਚ ਸਾਹਮਣੇ ਆਏ ਪ੍ਰਕੋਪਾਂ ਦੇ ਮੱਦੇਨਜ਼ਰ ਈਬੋਲਾ ਵਾਇਰਸ ਬਿਮਾਰੀ (ਈ.ਵੀ.ਡੀ.) ਲਈ ਤਿਆਰੀ ਅਤੇ ਪ੍ਰਤੀਕਿਰਿਆ ਉਪਾਵਾਂ ਦੀ ਸਮੀਖਿਆ ਕੀਤੀ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਸ ਪ੍ਰਕੋਪ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ (ਪੀ.ਐੱਚ.ਈ.ਆਈ.ਸੀ.) ਘੋਸ਼ਿਤ ਕੀਤਾ ਹੈ, ਜਦੋਂ ਕਿ ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਅਫ਼ਰੀਕਾ ਸੀ.ਸੀ.ਸੀ.ਛਧਛ) ਨੇ ਇਸਨੂੰ ਮਹਾਂਦੀਪੀ ਸੁਰੱਖਿਆ ਦੀ ਜਨਤਕ ਸਿਹਤ ਐਮਰਜੈਂਸੀ (ਪੀ.ਐੱਚ.ਈ.ਸੀ.ਐੱਸ.) ਘੋਸ਼ਿਤ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਦੇ ਲੋਕ ਬਦਲਾਅ ਲਈ ਤਰਸ ਰਹੇ ਹਨ - ਕੇਜਰੀਵਾਲ ਅਗਲੀ ਖ਼ਬਰ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਲਈ ਕਈ ਰਾਜਾਂ ਦੇ ਸਰਹੱਦੀ ਦੌਰੇ 'ਤੇ ਜਾਣਗੇ ਅਮਿਤ ਸ਼ਾਹ
Ad Position 24