16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਲੋਟ ਦੇ ਵਾਰਡ 23 'ਚ ਹੰਗਾਮਾ: ਵੋਟਿੰਗ ਸ਼ੁਰੂ ਹੁੰਦਿਆਂ ਹੀ ਆਪਸ 'ਚ ਭਿੜੇ ਉਮੀਦਵਾਰ, ਪੁਲਿਸ ਨੇ ਮਾਮਲਾ ਕਰਵਾਇਆ ਸ਼ਾਂਤ

ਮਲੋਟ, 26 ਮਈ (ਪਾਟਿਲ)- ਮਲੋਟ ਦੀ ਸਭ ਤੋਂ ਹੌਟ ਸੀਟ ਵਾਰਡ ਨੰਬਰ 23 ਵਿੱਚ ਵੋਟਿੰਗ ਸ਼ੁਰੂ ਹੁੰਦੇ ਹੀ ਮਾਹੌਲ ਤਣਾਅਪੂਰਨ ਹੋ ਗਿਆ। ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ....

Ad Position 21
No active advertisement
ਅਜੀਤ ਡੈਸਕ 26-05-2026

ਮਲੋਟ, 26 ਮਈ (ਪਾਟਿਲ)- ਮਲੋਟ ਦੀ ਸਭ ਤੋਂ ਹੌਟ ਸੀਟ ਵਾਰਡ ਨੰਬਰ 23 ਵਿੱਚ ਵੋਟਿੰਗ ਸ਼ੁਰੂ ਹੁੰਦੇ ਹੀ ਮਾਹੌਲ ਤਣਾਅਪੂਰਨ ਹੋ ਗਿਆ। ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ-ਅਕਾਲੀ-ਭਾਜਪਾ ਗਠਜੋੜ ਸਮਰਥਿਤ ਆਜ਼ਾਦ ਉਮੀਦਵਾਰ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ।
ਹੰਗਾਮੇ ਦਾ ਕਾਰਨ ਬਾਹਰੀ ਇਲਾਕੇ ਦੇ ਲੋਕਾਂ ਦੀ ਗੈਰ-ਕਾਨੂੰਨੀ ਸ਼ਮੂਲੀਅਤ ਦੱਸਿਆ ਜਾ ਰਿਹਾ ਹੈ। ਪੂਰੇ ਸ਼ਹਿਰ ਦੀਆਂ ਨਜ਼ਰਾਂ ਇਸ ਵਾਰਡ 'ਤੇ ਟਿਕੀਆਂ ਹੋਈਆਂ ਹਨ। ਮੌਕੇ 'ਤੇ ਡੀ.ਐੱਸ.ਪੀ. ਮਲੋਟ ਨੇ ਭਾਰੀ ਪੁਲਿਸ ਫੋਰਸ ਸਮੇਤ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਮਾਮਲਾ ਸ਼ਾਂਤ ਕਰਵਾ ਕੇ ਪੋਲਿੰਗ ਦੁਬਾਰਾ ਸ਼ੁਰੂ ਕਰਵਾਈ।

Ad Position 22
No active advertisement
ਪਿਛਲੀ ਖ਼ਬਰ ਰਮਦਾਸ ਵਿੱਚ ਵੋਟਾਂ ਅਮਣ ਅਮਾਨ ਨਾਲ ਸ਼ੁਰੂ ਅਗਲੀ ਖ਼ਬਰ ਨਗਰ ਪੰਤਾਇਤ ਚੋਣਾਂ-ਨਗਰ ਪੰਚਾਇਤ ਭਾਈਰੂਪਾ ਦੇ ਵਾਰਡ ਨੰਬਰ 11 ਤੇ ਬੈਲਟ ਬਾਕਸ ਗਲਿਆ ਹੋਣ ਕਾਰਨ ਪੋਲਿੰਗ ਰੁੱਕੀ
Ad Position 24