16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਸਮਾਣਾ ਦੀਆਂ ਚੋਣਾਂ ਚ ਵੋਟਰਾਂ ਦਾ ਭਾਰੀ ਉਤਸ਼ਾਹ

ਸਮਾਣਾ (ਪਟਿਆਲਾ), 26 ਮਈ (ਸਾਹਿਬ ਸਿੰਘ)- ਸਮਾਣਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਾਂ ਪੈਣ ਦਾ ਕਾਰਜ 8 ਵਜੇ ਸ਼ੁਰੂ ਹੋਇਆ...

Ad Position 21
No active advertisement
ਅਜੀਤ ਡੈਸਕ 26-05-2026

ਸਮਾਣਾ (ਪਟਿਆਲਾ), 26 ਮਈ (ਸਾਹਿਬ ਸਿੰਘ)- ਸਮਾਣਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਾਂ ਪੈਣ ਦਾ ਕਾਰਜ 8 ਵਜੇ ਸ਼ੁਰੂ ਹੋਇਆ ਪਰ ਵੋਟਰਾਂ ਦੀਆਂ ਕਤਾਰਾਂ ਸਵੇਰੇ 7-30 ਵਜੇ ਹੀ ਲੱਗ ਗਈਆਂ ਸਨ। ਪਹਿਲੇ 15 ਮਿੰਟਾਂ ਵਿਚ ਸਮਾਣਾ ਦੇ 50 ਚੋਣ ਕੇਂਦਰਾਂ ਵਿਚ ਕਰੀਬ 1000 ਵੋਟ ਭੁਗਤ ਚੁੱਕੀ ਹੈ। ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋਇਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਲੋਕਤੰਤਰ ਦਾ ਮਹਾਂਉਤਸਵ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੇਗਾ।

Ad Position 22
No active advertisement
ਪਿਛਲੀ ਖ਼ਬਰ ਪਾਇਲ 'ਚ ਸਵੇਰੇ-ਸਵੇਰੇ ਲੱਗਣ ਲੱਗੀਆਂ ਲਾਈਨਾਂ ਅਗਲੀ ਖ਼ਬਰ ਆਰਐਸਡੀ ਸਕੂਲ ਵਿੱਚ ਵੋਟਾਂ ਲਈ ਲੋਕਾਂ ਦੀ ਭਾਰੀ ਭੀੜ
Ad Position 24