14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਹੇਮਕੁੰਟ ਸਾਹਿਬ ਯਾਤਰਾ ਮੌਕੇ 2 ਔਰਤਾਂ ਜ਼ਖਮੀ

ਹੇਮਕੁੰਟ ਸਾਹਿਬ, 27 ਮਈ- ਹੇਮਕੁੰਟ ਸਾਹਿਬ ਯਾਤਰਾ ਮੌਕੇ 2 ਔਰਤਾਂ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ...

Ad Position 21
No active advertisement
ਅਜੀਤ ਡੈਸਕ 27-05-2026

ਹੇਮਕੁੰਟ ਸਾਹਿਬ, 27 ਮਈ- ਹੇਮਕੁੰਟ ਸਾਹਿਬ ਯਾਤਰਾ ਮੌਕੇ 2 ਔਰਤਾਂ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦੇ ਅਨੁਸਾਰ, ਹਾਦਸਾ ਗੋਬਿੰਦਘਾਟ ਪਰਤਦੇ ਸਮੇਂ ਹੋਇਆ ਅਤੇ ਇਹ ਔਰਤਾ ਘੋੜੇ ਤੋਂ ਡਿੱਗ ਗਈਆ। ਦੋਵੇਂ ਔਰਤਾਂ ਲੁਧਿਆਣਾ ਦੀਆਂ ਰਹਿਣ ਵਾਲੀਆ ਹਨ।

Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ’ਚ ਹੈਂਡਲੂਮ ਦੀ ਦੋ ਮੰਜ਼ਿਲਾ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਐਡਵੋਕੇਟ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ
Ad Position 24