14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਹੈਦਰਾਬਾਦ ਨੂੰ ਹਰਾ ਕੇ ਰਾਜਸਥਾਨ ਪੁੱਜਾ ਸੇਮੀ-ਫਾਈਨਲ 'ਚ , 29 ਮਈ ਨੂੰ ਹੋਵੇਗਾ ਗੁਜਰਾਤ ਨਾਲ ਮੁਕਾਬਲਾ

ਮੁੱਲਾਂਪੁਰ, ਨਿਊ ਚੰਡੀਗੜ੍ਹ , 27 ਮਈ - ਰਾਜਸਥਾਨ ਦੇ ਹੈਦਰਾਬਾਦ ਵਿਚਾਲੇ ਹੋ ਰਹੇ ਕੁਆਰਟਰ ਫਾਈਨਲ 'ਚ ਹੈਦਰਾਬਾਦ ਨੇ ਰਾਜਸਥਾਨ ਨੂੰ 47 ਦੌੜਾਂ ਨਾਲ ਹਰਾ ਕੇ ਸੇਮੀਫਾਈਨਲ 'ਚ ਪੁੱਜੀ। ਜਿਸਦਾ ਮੁਕਾਬਲਾ 29 ਮਈ ਨੂੰ ਗੁਜਰਾਤ ਟਾਇਟਨਸ ਨਾਲ ਹੋਵੇਗਾ । ਜੋ ਟੀਮ ਜਿੱਤੇਗੀ ਉਹ ਆਪਣਾ ਫਾਈਨਲ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਖੇਡੇਗੀ ।

Ad Position 21
No active advertisement
ਅਜੀਤ ਡੈਸਕ 27-05-2026

ਮੁੱਲਾਂਪੁਰ, ਨਿਊ ਚੰਡੀਗੜ੍ਹ , 27 ਮਈ - ਰਾਜਸਥਾਨ ਦੇ ਹੈਦਰਾਬਾਦ ਵਿਚਾਲੇ ਹੋ ਰਹੇ ਕੁਆਰਟਰ ਫਾਈਨਲ 'ਚ ਹੈਦਰਾਬਾਦ ਨੇ ਰਾਜਸਥਾਨ ਨੂੰ 47 ਦੌੜਾਂ ਨਾਲ ਹਰਾ ਕੇ ਸੇਮੀਫਾਈਨਲ 'ਚ ਪੁੱਜੀ। ਜਿਸਦਾ ਮੁਕਾਬਲਾ 29 ਮਈ ਨੂੰ ਗੁਜਰਾਤ ਟਾਇਟਨਸ ਨਾਲ ਹੋਵੇਗਾ । ਜੋ ਟੀਮ ਜਿੱਤੇਗੀ ਉਹ ਆਪਣਾ ਫਾਈਨਲ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਖੇਡੇਗੀ ।

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਆਈ ਪੀ ਐਲ 2026-ਹੈਦਰਾਬਾਦ ਦੇ ਰਾਜਸਥਾਨ ਖਿਲਾਫ 15 ਓਵਰਾਂ ਤੋਂ ਬਾਅਦ 165/8
Ad Position 24