13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

BCCI ਦੀ ਅੰਡਰ-19 ਟੀਮ ਲਈ ਚੁਣੀ ਗਈ ਮਹਿਲਾ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ, ਦੋ ਨੌਜਵਾਨਾਂ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼

BCCI ਦੀ ਅੰਡਰ-19 ਟੀਮ ਲਈ ਚੁਣੀ ਗਈ ਮਹਿਲਾ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ, ਦੋ ਨੌਜਵਾਨਾਂ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼

Ad Position 21
No active advertisement
ਅਜੀਤ ਡੈਸਕ 14-11-2026

ਨਵੀਂ ਦਿੱਲੀ, 14 ਨਵੰਬਰ, ਤੇਲੰਗਾਨਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ BCCI ਦੀ ਅੰਡਰ-19 ਟੀਮ ਲਈ ਚੁਣੀ ਗਈ ਮਹਿਲਾ ਕ੍ਰਿਕਟਰ ਨੰਦਿਨੀ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ।

ਮੁੱਢਲੀ ਜਾਣਕਾਰੀ ਅਨੁਸਾਰ, ਇਸ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨੰਦਿਨੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

Ad Position 22
No active advertisement
ਅਗਲੀ ਖ਼ਬਰ IMD ਦਾ ਮੌਸਮੀ ਗੁਬਾਰਾ ਦਿਨ ਵਿੱਚ ਦੋ ਵਾਰ ਮਾਪਦਾ ਹੈ ਦਿੱਲੀ ਦੀ ਹਵਾ, ਸਿਰਫ਼ 396 ਮੀਟਰ ਦੀ ਪਰਤ ਵਿੱਚ ਕੈਦ ਹੋਇਆ ਪ੍ਰਦੂ...
Ad Position 24