ਬਾਬਾ ਬਕਾਲਾ ਸਾਹਿਬ 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਨਗਰ ਪੰਚਾਇਤੀ ਚੋਣਾਂ ਦੌਰਾਨ ਵਾਰਡ ਨੰ: 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਬਜੀਤ ਕੌਰ ਜੇਤੂ ਰਹੇ ਹਨ ।ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਰਜਵੰਤ ਕੌਰ ਨੂੰ ਹਰਾਇਆ ਹੈ । ਸਰਬਜੀਤ ਕੌਰ ਨੂੰ 223 ਅਤੇ ਰਜਵੰਤ ਕੌਰ ਨੂੰ 162 ਵੋਟਰਾਂ ਮਿਲੀਆਂ ਹਨ
ਤਾਜ਼ਾ ਖ਼ਬਰਾਂ
Free
ਰਈਆ ਨਗਰ ਪੰਚਾਇਤੀ ਚੋਣਾਂ ਵਿਚ ਵਾਰਡ ਨੰ: 13 ਤੋਂ ਆਪ ਉਮੀਦਵਾਰ ਸਰਬਜੀਤ ਕੌਰ ਜੇਤੂ
ਬਾਬਾ ਬਕਾਲਾ ਸਾਹਿਬ 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਨਗਰ ਪੰਚਾਇਤੀ ਚੋਣਾਂ ਦੌਰਾਨ...
ਅਜੀਤ ਡੈਸਕ
29-05-2026