ਧਾਰੀਵਾਲ, 27 ਮਈ (ਜੇਮਸ ਨਾਹਰ)- ਨਗਰ ਕੌਂਸਲ ਧਾਰੀਵਾਲ ਦੇ ਆਏ ਚੋਣ ਨਤੀਜੇ ਵਿਚ ਵਾਰਡ ਨੰਬਰ 11 ਤੇ 12 ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸਕੇ ਭਰਾ ਇੰਦਰਆਸ ਹੰਸ ਅਤੇ ਪੈਰਿਸ ਹੰਸ ਵੱਡੀ ਲੀਡ ਨਾਲ ਜੇਤੂ!
ਤਾਜ਼ਾ ਖ਼ਬਰਾਂ
Free
ਧਾਰੀਵਾਲ ਵਿਚ ਵਾਰਡ ਨੰਬਰ 11-12 ਤੋਂ ਅਕਾਲੀ ਦਲ ਦੇ 2 ਸਕੇ ਭਰਾ ਜੇਤੂ
ਧਾਰੀਵਾਲ, 27 ਮਈ (ਜੇਮਸ ਨਾਹਰ)- ਨਗਰ ਕੌਂਸਲ ਧਾਰੀਵਾਲ ਦੇ ਆਏ ਚੋਣ ਨਤੀਜੇ ਵਿਚ ਵਾਰਡ ਨੰਬਰ 11 ਤੇ 12 ਤੋਂ ਸ਼੍ਰੋਮਣੀ ਅਕਾਲੀ ਦਲ...
ਅਜੀਤ ਡੈਸਕ
29-05-2026