13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੌਂਗੋਵਾਲ ਵਿਚ ਵਾਰਡ ਨੰਬਰ 6 ਤੋਂ ਬਲਵਿੰਦਰ ਸਿੰਘ ਅਤੇ 7 ਤੋਂ ਸਿੰਦਰਪਾਲ ਕੌਰ ਜੇਤੂ

ਲੌਂਗੋਵਾਲ, (ਵਿਨੋਦ ਸ਼ਰਮਾ)- ਵਾਰਡ ਨੰਬਰ 6 ਤੋਂ ਆਪ ਉਮੀਦਵਾਰ ਬਲਵਿੰਦਰ ਸਿੰਘ ਜੇਤੂ ਰਹੇ ਹਨ...

Ad Position 21
No active advertisement
ਅਜੀਤ ਡੈਸਕ 29-05-2026

ਲੌਂਗੋਵਾਲ, (ਵਿਨੋਦ ਸ਼ਰਮਾ)- ਵਾਰਡ ਨੰਬਰ 6 ਤੋਂ ਆਪ ਉਮੀਦਵਾਰ ਬਲਵਿੰਦਰ ਸਿੰਘ ਜੇਤੂ ਰਹੇ ਹਨ। ਇਸੇ ਤਰ੍ਹਾ ਨੰਬਰ 7 ਜੋ ਕਿ ਲੌਂਗੋਵਾਲ ਦੀ ਸਭ ਤੋਂ ਚਰਚਿਤ ਸੀਟ ਸੀ ਇਥੇ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੇ ਪਤਨੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਬੀਬੀ ਸਿੰਦਰਪਾਲ ਕੌਰ ਜੇਤੂ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਭਾਈਰੂਪਾ ਦੇ ਵਾਰਡ ਨੰਬਰ 4,5,6 ਤੋਂ ਆਪ ਉਮੀਦਵਾਰ ਜੇਤੂ ਅਗਲੀ ਖ਼ਬਰ ਗੜ੍ਹਸ਼ੰਕਰ ਦੇ ਵਾਰਡ 10 ਤੋਂ ਆਜਾਦ ਉਮੀਦਵਾਰ ਪੰਡਿਤ ਵਿਕਰਾਤ ਰਣਦੇਵ ਜੇਤੂ
Ad Position 24