ਮਲੋਟ, 29 ਮਈ (ਅਜਮੇਰ ਸਿੰਘ ਬਰਾੜ)-ਮਲੋਟ ਦੇ ਨਗਰ ਕੌਂਸਲ ਦੇ ਕੁੱਲ 27 ਵਾਰਡਾਂ ਦੀਆ ਹੋਈਆਂ ਚੋਣਾਂ ਦੀ ਗਿਣਤੀ ਮਲੋਟ ਦੀ ਸੀ ਆਰ ਸੀ ਬਿਲਡਿੰਗ ਵਿੱਚ ਚੱਲ ਰਹੀ ਹੈ।ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਵੋਟਰ ਪੇਟੀਆਂ ਉਮੀਦਵਾਰਾਂ ਦੇ ਏਜਂਟਾਂ ਦੇ ਸਾਹਮਣੇ ਖੋਲੀਆਂ ਜਾ ਰਹੀਆਂ ਹਨ ਗਿਣਤੀ ਲਈ 14 ਟੇਬਲ ਲਾਏ ਗਏ ਹਨ। ਪਹਿਲੇ ਗੇੜ ਵਿੱਚ 14 ਉਮੀਦਵਾਰਾਂ ਦੇ ਨਤੀਜਿਆਂ ਉਪਰੰਤ ਦੂਜੇ ਗੇਡ ਕਮਰਾ ਵਿੱਚ ਰਹਿੰਦੇ 13 ਉਮੀਦਵਾਰਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ ਫਿਲਹਾਲ ਆਮ ਆਦਮੀ ਪਾਰਟੀ ਤੇ ਜਗਤੇਜ ਸਿੰਘ ਆਮ ਆਦਮੀ ਪਾਰਟੀ ਦੇ ਜੋ ਹੁਣ ਜਿੱਤ ਗਏ ਹਨ।
ਤਾਜ਼ਾ ਖ਼ਬਰਾਂ
Free
ਮਲੋਟ ਵਿਖੇ ਅਜੇ ਤੱਕ ਅਮਨ ਅਮਾਨ ਨਾਲ ਚੱਲ ਰਿਹਾ ਹੈ ਵੋਟਾਂ ਦੀ ਗਿਣਤੀ ਦਾ ਕੰਮ
ਮਲੋਟ, 29 ਮਈ (ਅਜਮੇਰ ਸਿੰਘ ਬਰਾੜ)-ਮਲੋਟ ਦੇ ਨਗਰ ਕੌਂਸਲ ਦੇ ਕੁੱਲ 27 ਵਾਰਡਾਂ ਦੀਆ ਹੋਈਆਂ ਚੋਣਾਂ ਦੀ ਗਿਣਤੀ ਮਲੋਟ ਦੀ ਸੀ ਆਰ ਸੀ ਬਿਲਡਿੰਗ ਵਿੱਚ ਚੱਲ ਰਹੀ ਹੈ।...
ਅਜੀਤ ਡੈਸਕ
29-05-2026