ਰਾਏਕੋਟ, 29 ਮਈ (ਸੁਸ਼ੀਲ )-ਨਗਰ ਕੌਂਸਲ ਦੀਆਂ ਚੋਣਾਂ ਦੀ ਚੱਲ ਰਹੀ ਗਿਣਤੀ ਦੇ ਪਹਿਲੇ ਰਾਉਂਡ ਦੇ ਨਤੀਜੇ ਵਿੱਚ ਵਾਰਡ ਨੰਬਰ ਇੱਕ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੇਤੂ ਰਹੀ ਜਦਕਿ ਵਾਰਡ ਨੰਬਰ ਦੋ ਤਿੰਨ ਚਾਰ ਅਤੇ ਪੰਜ ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਜਿਕਰਯੋਗ ਹੈ ਕਿ ਵਾਰਡ ਨੰਬਰ ਚਾਰ ਤੋਂ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਗਿੱਲ ਨੇ ਆਪਣੇ ਵਿਰੋਧੀ ਉਮੀਦਵਾਰ ਅਮਨਦੀਪ ਸਿੰਘ ਮਾਂਗਟ ਨੂੰ 451 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ |
ਤਾਜ਼ਾ ਖ਼ਬਰਾਂ
Free
ਪਹਿਲੇ ਰਾਉਂਡ ਦੀ ਗਿਣਤੀ ਵਿੱਚ ਕਾਂਗਰਸ ਮੋਹਰੀ 5 ਵਿੱਚੋਂ 4 ਸੀਟਾਂ ਜਿੱਤ ਕੇ ਬੜਤ ਬਣਾਈ
ਰਾਏਕੋਟ, 29 ਮਈ (ਸੁਸ਼ੀਲ )-ਨਗਰ ਕੌਂਸਲ ਦੀਆਂ ਚੋਣਾਂ ਦੀ ਚੱਲ ਰਹੀ ਗਿਣਤੀ ਦੇ ਪਹਿਲੇ ਰਾਉਂਡ ਦੇ ਨਤੀਜੇ ਵਿੱਚ ਵਾਰਡ ਨੰਬਰ ਇੱਕ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੇਤੂ ਰਹੀ ਜਦਕਿ ਵਾਰਡ ਨੰਬਰ ਦੋ ਤਿੰਨ ਚਾਰ ਅਤੇ ਪੰਜ ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਜਿਕਰਯੋਗ ਹੈ ਕਿ ਵਾਰਡ ਨੰਬਰ ਚਾਰ ਤੋਂ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਗਿੱਲ ਨੇ ਆਪਣੇ ਵਿਰੋਧੀ ਉਮੀਦਵਾਰ ਅਮਨਦੀਪ ਸਿੰਘ ਮਾਂਗਟ ਨੂੰ 451 ਵੋਟਾਂ ਦੇ ਵੱਡੇ ਫਰਕ...
ਅਜੀਤ ਡੈਸਕ
29-05-2026