ਫਿਰੋਜ਼ਪੁਰ 29 ਮਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਨਗਰ ਕੋਂਸਲ ਦੇ ਵਾਰਡ ਨੰਬਰ 1,2 3 ਤੋਂ ਭਾਜਪਾ ਦੇ ਉਮੀਦਵਾਰ ਹੋਏ ਜੇਤੂ, ਇਸਦੇ ਨਾਲ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਤੇ ਵਾਰਡ ਨੰਬਰ 5 ਤੋਂ ਕਾਂਗਰਸ ਦੇ ਉਮੀਦਵਾਰ ਹੋਏ ਜੇਤੂ |
ਤਾਜ਼ਾ ਖ਼ਬਰਾਂ
Free
ਨਗਰ ਕੌਂਸਲ ਫਿਰੋਜ਼ਪੁਰ ਦੀਆਂ ਚੋਣਾਂ ਵਿਚ 3 ਸੀਟਾਂ ਭਾਜਪਾ, 1 ਸੀਟ ਆਪ ਤੇ 1 ਸੀਟ ਤੇ ਕਾਂਗਰਸ ਹੋਈ ਜੇਤੂ
ਫਿਰੋਜ਼ਪੁਰ 29 ਮਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਨਗਰ ਕੋਂਸਲ ਦੇ ਵਾਰਡ ਨੰਬਰ 1,2 3 ਤੋਂ ਭਾਜਪਾ ਦੇ ਉਮੀਦਵਾਰ ਹੋਏ ਜੇਤੂ, ਇਸਦੇ ਨਾਲ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਤੇ ਵਾਰਡ ਨੰਬਰ 5 ਤੋਂ ਕਾਂਗਰਸ ਦੇ ਉਮੀਦਵਾਰ ਹੋਏ ਜੇਤੂ |
ਅਜੀਤ ਡੈਸਕ
29-05-2026